PRTC ਦੇ ਇੰਸਪੈਕਟਰ ਨੇ ਪਿਤਾ ਦੀ ਯਾਦ ‘ਚ ਬੱਸ ਅੱਡੇ ‘ਤੇ ਬੋਹੜ ਦਾ ਰੁੱਖ ਲਾਇਆ

Date:

spot_img

ਬਠਿੰਡਾ, 22 ਜੂਨ: ਸਥਾਨਕ ਬੱਸ ਅੱਡੇ ਦੇ ਯਾਰਡ ਵਿਖੇ ਇਕ ਮੁਲਾਜ਼ਮ ਵਲੋਂ ਆਪਣੇ ਪਿਤਾ ਦੀ ਯਾਦ ਵਿੱਚ ਬੋਹੜ ਦਾ ਦਰੱਖਤ ਲਗਾਇਆ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਇੰਸਪੈਕਟਰ ਕੁਲਦੀਪ ਸਿੰਘ ਖਾਨਾ ਨੇ ਦੱਸਿਆ ਕਿ ਵਿਭਾਗ ਦੇ ਵਿੱਚ ਬਹੁਤ ਹੀ ਮਿਹਨਤੀ ਕਾਮੇ ਵਜੋਂ ਜਾਣੇ ਜਾਂਦੇ ਮਰਹੂਮ ਮਹਿੰਦਰ ਸਿੰਘ ਬੀਐਲ 30 ਦੀ ਯਾਦ ਵਿੱਚ ਇਹ ਉੱਦਮ ਉਹਨਾਂ ਦੇ ਪੁੱਤਰ ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਹੋਰਨਾਂ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ।

ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਉਨ੍ਹਾਂ ਦੱਸਿਆ ਕਿ ਇੰਸਪੈਕਟਰ ਕੁਲਵੰਤ ਸਿੰਘ ਤੇ ਹੋਰਨਾਂ ਸਾਥੀਆਂ ਵੱਲੋਂ ਵਾਤਾਵਰਣ ਦੀ ਸੁੱਧਤਾ ਅਤੇ ਆਮ ਜਨਤਾ ਨੂੰ ਠੰਡੀ ਛਾਂ ਦੇ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਮੋਹਕਮ ਸਿੰਘ ਸਬ.ਇੰਸਪੈਕਟਰ, ਕੁਲਦੀਪ ਸਿੰਘ ਸਬ.ਇੰਸਪੈਕਟਰ, ਸੁਖਜਿੰਦਰ ਸਿੰਘ ਡਿਉਟੀ ਇੰਸਪੈਕਟਰ, ਜਗਦੇਵ ਸਿੰਘ ਬਾਦਲ ਸਬ.ਇੰਸਪੈਕਟਰ, ਦਰਸਨ ਸਿੰਘ ਸਬ.ਇੰਸਪੈਕਟਰ, ਸੰਦੀਪ ਸਿੰਘ, ਸੁਖਦੇਵ ਸਿੰਘ, ਤਰਲੋਚਨ ਸਿੰਘ ਰਿਟਾਇਰਡ ਚੀਫ ਇੰਸਪੈਕਟਰ, ਰਾਮ ਸਿੰਘ ਆਦਿ ਹਾਜ਼ਰ ਰਹੇ।

 

spot_img
spot_img

Share post:

Popular

More like this
Related

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...

War on drugs; Bathinda Police ਵੱਲੋਂ 20 ਹੌਟਸਪੌਟ ਖੇਤਰਾਂ ਵਿੱਚ ਵੱਡਾ ਸਰਚ ਅਭਿਆਨ

Bathinda News: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਮਾਨਯੋਗ ਡੀਆਈਜੀ...