Fazilka Police ਦੀ ਵੱਡੀ ਕਾਮਯਾਬੀ; ਥਾਣਾ ਸਿਟੀ ਵੱਲੋਂ 15 ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਕਾਬੂ

Date:

spot_img

Fazilka News: Fazilka Police (ਫਾਜਿਲਕਾ ਪੁਲਿਸ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿ ਸਿਟੀ ਫਾਜਿਲਕਾ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 15 ਚੋਰੀਸ਼ੁਦਾ ਮੋਟਰਸਾਈਕਲ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜਲਿਕਾ ਦੇ ਐਸਐਸਪੀ ਨੇ ਦਸਿਆ ਕਿ ਮਿਤੀ 16-07-2026 ਨੂੰ ਸ.ਥ ਜਗਦੀਸ਼ ਸਿੰਘ (ਥਾਣਾ ਸਿਟੀ ਫਾਜਿਲਕਾ) ਸਮੇਤ ਪੁਲਿਸ ਪਾਰਟੀ ਸੱਕੀ ਪੁਰਸਾਂ ਦੇ ਸਬੰਧ ਵਿੱਚ ਸਿਟੀ ਏਰੀਆ ਦਾ ਰਵਾਨਾ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਮਾਰ ਪੁੱਤਰ ਹਰੀ ਰਾਮ 2. ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਪਿੰਡ ਮੰਮੂ ਖੇੜਾ ਥ ਖੇੜਾ ਅਤੇ 3. ਦਿਲਨੂਰ ਪੁੱਤਰ ਮੰਗਲਜੀਤ ਸਿੰਘ ਵਾਸੀ ਪਿੰਡ ਘੱਲੂ ਹਾਲ ਆਬਾਦ ਪਿੰਡ ਮੌਮੂ ਖੇੜਾ ਥ ਖੇੜਾ ਮੋਟਰਸਾਇਕਲ ਚੋਰੀ ਕਰਨ ਦੇ ਆਦੀ ਹਨ, ਜੋ ਟੀ.ਵੀ ਟਾਵਰ, LIC ਦਫਤਰ ਫਾਜਿਲਕਾ ਵਿਖੇ ਖੜੇ ਹਨ।

ਇਹ ਵੀ ਪੜ੍ਹੋ 👉Bathinda ‘ਚ ਨਸ਼ੇ ਦੀ ਓਵਰਡੋਜ਼ ਨਾਲ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਮੌਤ; ਦੋ ਧੀਆਂ ਦੇ ਪਿਓ ਦੀ ਝਾੜੀਆਂ ਵਿਚੋਂ ਲਾਸ਼ ਮਿਲੀ

ਇਸ ਸਬੰਧ ਵਿਚ ਪਰਚਾ ਦਰਜ਼ ਕਰਨ ਉੱਪਰੰਤ ਮੁਲਜਮਾਂ ਨੂੰ ਕਾਬੂ ਕੀਤਾ ਗਿਆ, ਜਿੰਨ੍ਹਾਂ ਕੋਲੋਂ ਕੁੱਲ 15 ਚੋਰੀਸੁਦਾ ਸਾਇਕਲ ਬ੍ਰਾਮਦ ਕੀਤੇ ਗਏ। ਦੋਰਾਨੇ ਤਫਤੀਸ਼ ਅਤੇ ਪੁੱਛ ਗਿੱਛ ਦੋਸ਼ੀਆਨ ਉਕਤਾਨ ਤੋ ਇਹਨਾ ਦੇ 02 ਸਾਥੀ ਵੰਸ਼ ਪੁੱਤਰ ਦੀਪਕ ਸਿ ਘੱਲੂ ਹਾਲ ਚੰਡੀਗੜ੍ਹ ਅਤੇ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਨਾਮਲੂਮ ਵਾਸੀ ਭਾਈ ਕੇ ਨਾਮਜਦ ਦੋਸ਼ੀ ਕੀਤਾ ਗਿਆ ਹੈ। ਜਿਹਨਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਹੋਰ ਕ੍ਰਾਈਮ ਪੇਸ਼ਾ ਵਿਅਕਤੀਆ ਦੇ ਖਿਲਾਫ ਲੋਕਲ ਪੁਲਿਸ ਹਮੇਸ਼ਾ ਸਰਗਰਮ ਰਹੇਗੀ ਅਤੇ ਅਜਿਹੇ ਵਿਅਕਤ ਗ੍ਰਿਫਤਾਰੀ ਸਬੰਧੀ ਖੁਫੀਆ ਸੋਰਸਾ ਰਾਹੀ ਪਤਾ ਲਗਾ ਕੇ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Haryana में अब तक 15.52 लाख मीट्रिक टन धान की सरकारी खरीद, लगभग 50 प्रतिशत का उठान

👉किसानों को 1,221 करोड़ रुपये का भुगतान 👉मुख्य सचिव अनुराग...

CM Nayab Singh Saini ने स्वीडन दौरे के दूसरे दिन कई निवेशकों से की सीधी मुलाकात

👉शहरी विकास के साथ जीवन की गुणवत्ता और सार्वजनिक...

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...