ਅੰਮ੍ਰਿਤਸਰ ਦੀ ਮਸ਼ਹੂਰ ਮਾਰਕੀਟ ’ਚ ਲੱਗੀ ਅੱ+ਗ, ਲੱਖਾਂ ਦਾ ਹੋਇਆ ਨੁਕਸਾਨ

Date:

spot_img

ਅੰਮ੍ਰਿਤਸਰ, 11 ਅਗਸਤ: ਸਥਾਨਕ ਸ਼ਹਿਰ ਦੀ ਬੱਸ ਸਟੈਂਡ ਨਜਦੀਕ ਪੁਰਾਣੀ ਤੇ ਮਸ਼ਹੂਰ ਆਈਡੀਐਚ ਮਾਰਕੀਟ ’ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਥਾਨਕ ਪੁਲਿਸ ਦੇ ਮੁਲਾਜਮ ਵੀ ਮੌਕੇ ‘ਤੇ ਪੁੱਜੇ ਤੇ ਸਥਿਤੀ ਉਪਰ ਕਾਬੂ ਪਾਇਆ।

ਪੈਸੇ ਦੀ ਭੁੱਖ:ਸਰਕਾਰੀ ਫੰਡਾਂ ਵਿੱਚ ਲੱਖਾਂ ਦੀ ਹੇਰਾਫੇਰੀ ਕਰਨ ਵਾਲਾ DDPO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸੂਚਨਾ ਮੁਤਾਬਕ ਇਸ ਮਾਰਕੀਟ ਵਿਚ ਸਥਿਤ ਇੱਕ ਕੱਪੜੇ ਦੀ ਦੁਕਾਨ ਦੀ ਬੇਸਮੈਟ ਦੇ ਵਿਚ ਇਹ ਘਟਨਾ ਸ਼ਾਰਟ ਸਰਕਟ ਦੇ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੁਕਾਨਦਾਰ ਮੁਤਾਬਕ ਇਸ ਅੱਗ ਦੀ ਘਟਨਾ ਕਾਰਨ ਦੁਕਾਨ ’ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ।

 

spot_img
spot_img

Share post:

Popular

More like this
Related

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...

MRSPTU ਵੱਲੋਂ ਟਿਕਾਊ ਗਰੀਨ ਊਰਜਾ ਅਤੇ ਜਲਵਾਯੂ ਸੰਕਟ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...