spot_img
spot_img

ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਦਿਖਾਈ ਰੇਤ ਮਾਈਨਿੰਗ ਮਾਫਿਆ ਦੀ ਕਰਤੂਤ

Date:

spot_img

ਰੋਪੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਨੇ ਮੌਜੂਦਾ ਸਰਕਾਰ ਨੂੰ ਇਕ ਵਾਰ ਫਿਤ ਤੋਂ ਰੇਤ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਘੇਰ ਲਿਆ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰੋਪੜ ਦੇ ਸੱਤਲੁਜ ਦਰਿਆ ਵਿਚ ਕਿਸ ਤਰ੍ਹਾਂ ਖੁਲ੍ਹੇਆਮ ਨਿਜਾਇਜ਼ ਮਾਈਨਿੰਗ ਚੱਲ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਦੇ ਦਾਵੀਆਂ ਦੀ ਪੋਲ ਖੋਲ੍ਹਦੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਦਾਵੇ ਕੀਤੇ ਸੀ ਕਿ ਉਨ੍ਹਾਂ ਦੇ ਰਾਜ਼ ਵਿਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਹੀਂ ਹੋਵੇਗੀ ‘ਤੇ ਲੋਕਾਂ ਨੂੰ ਰੇਤਾ ਸਾਢੇ ਪੰਜ ਰੁਪਏ ਨੂੰ ਮਿਲੇਗਾ ਪਰ ਇਸ ਸਮੇਂ ਰੋਪੜ ਦੇ ਸੱਤਲੁਜ ਦਰਿਆ ਵਿਚ ਹੋ ਰਹੀ ਨਿਜਾਇਜ਼ ਮਾਈਨਿੰਗ ਮਾਨ ਸਰਕਾਰ ਦੇ ਵਾਦੀਆ ਨੂੰ ਖੋਖਲੇ ਸਾਬਿਤ ਕਰ ਰਹੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

हमें महापुरुषों के विचारों से मिलती है प्रेरणा- विधानसभा अध्यक्ष हरविन्द्र कल्याण

Haryana News: हरियाणा विधानसभा अध्यक्ष श्री हरविन्द्र कल्याण ने...

हरियाणा सरकार की संवेदनशीलता से सुदृढ हो रहा है हरियाणा में न्यायिक परिसर का ढांचागत विकास : न्यायमूर्ति सूर्यकांत

👉देश के मुख्य न्यायाधीश न्यायमूर्ति सूर्यकांत ने मुख्यमंत्री हरियाणा...