ਡੇਰੇ ‘ਚ ਹੋਇਆ ਗੈਸ ਸਿਲੰਡਰ ਫਟਿਆ, 7 ਸ਼ਰਧਾਲੂ ਹੋਏ ਜ਼ਖ਼ਮੀ

Date:

spot_img

ਸ੍ਰੀ ਮੁਕਤਸਰ ਸਾਹਿਬ,18 ਮਈ :ਗਿੱਦੜਬਾਹਾਂ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਡੇਰੇ ਬਾਬਾ ਗੰਗਾ ਰਾਮ ‘ਚ ਦਰਦਨਾਸਕ ਹਾਦਸਾ ਵਾਪਰਿਆ ਹੈ। ਦਰਅਸਲ ਡੇਰੇ ‘ਚ ਬਰਸੀ ਸਬੰਧੀ ਸਮਾਗਮ ਦੌਰਾਨ ਸੰਗਤਾਂ ਲਈ ਲੰਗਰ ਬਣਾਉਂਦੇ ਸਮੇ ਗੈਸ ਸਲੰਡਰ ਬਲਾਸਟ ਹੋ ਗਿਆ ਅਤੇ ਡੇਰੇ ਵਿੱਚ ਮੌਜੂਦ ਸ਼ਰਧਾਲੂਆ ‘ਚ ਚੀਕ-ਚਿਹਾੜਾ ਮੱਚ ਗਿਆ।ਇਸ ਸਮਾਗਮ ‘ਚ 7 ਸ਼ਰਧਾਲੂ ਧਮਾਕੇ ਦੀ ਲਪੇਟ ਵਿੱਚ ਆ ਗਏ।

Big News: ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ’ਚ ਚੱਲੀ ਗੋ+ਲੀ,ਮੱਚੀ ਹਫ਼ੜਾ-ਦਫ਼ੜੀ

ਜਿਸ ਤੋਂ ਬਾਅਦ ਜਖਮੀਆਂ ਨੂੰ ਗਿੱਦੜਬਾਹਾਂ ਦੇ ਵੱਖ-ਵੱਖ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਰ ਕੁੱਝ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਸਿਲੰਡਰ ਦੇ ਵੀ ਪਰਖੱਚੇ ਉੱਡ ਗਏ। ਦੱਸ ਦਈਏ ਕਿ ਗਿੱਦੜਬਾਹਾਂ ਦੇ ਡੇਰੇ ਬਾਬਾ ਗੰਗਾ ਰਾਮ ‘ਚ ਬਾਬਾ ਜੀ ਦੀ ਯਾਦ ‘ਚ 16 ਮਈ ਤੋਂ 23 ਮਈ ਤੱਕ ਬਰਸੀ ਸਮਾਗਮ ਮਨਾਇਆ ਜਾ ਰਿਹਾ ਹੈ।

 

 

spot_img
spot_img

Share post:

Popular

More like this
Related

ਮੀਂਹ ਨੇ ਕਿਸਾਨਾਂ ਦੀ ਵਧਾਈ ਮੁਸ਼ਕਲ, ਮੰਡੀ ’ਚ ਭਿੱਜੀ ਕਣਕ

Punjab News : ਐਤਵਾਰ ਸਵੇਰੇ ਅਚਾਨਕ ਬਦਲੇ ਮੌਸਮ ਅਤੇ...

ਪਰਗਟ ਸਿੰਘ ਦੀ ਤਾਜ਼ਪੋਸ਼ੀ ; Hockey ਦੀ ਕਪਤਾਨੀ ਤੋਂ Punjab Congress ਦੀ ਪ੍ਰਧਾਨਗੀ ਤੱਕ ਦਾ ਸਫ਼ਰ

👉ਕੇ.ਸੀ ਵੈਨੁਗੋਪਾਲ ਤੇ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਰਹੇਗੀ...

ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

👉ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ...