ਹਰਨੇਕ ਸਿੰਘ ਗਹਿਰੀ ਬਣੇ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਬਠਿੰਡਾ ਦੇ ਪ੍ਰਧਾਨ

Date:

spot_img

ਬਠਿੰਡਾ, 20 ਅਗਸਤ : ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਜਲ ਸਪਲਾਈ ਸੈਨੀਟੇਸ਼ਨ ਤੇ ਬੀ ਐਂਡ ਆਰ ਬਠਿੰਡਾ ਦਾ ਚੋਣ ਅਜਲਾਸ ਅੱਜ ਜਿਲਾ ਪ੍ਰਧਾਨ ਕਿਸ਼ੋਰ ਚੰਦ ਗਾਜ ਦੀ ਅਗਵਾਈ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਇਆ। ਇਸ ਅਜਲਾਸ ਨੂੰ ਪੀ ਐਸ ਐਸ ਐਫ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਖਨਗਵਾਲ ਸੁਬਾਈ ਆਗੂ ਸੁਖਚੈਨ ਸਿੰਘ ਬਠਿੰਡਾ, ਪਿਆਰੇ ਲਾਲ, ਹੰਸਰਾਜ ਬੀਜਵਾ,ਧਰਮ ਸਿੰਘ ਕੋਠਾ ਗੁਰੂ, ਗੁਰਜੰਟ ਸਿੰਘ ਮਾਨ, ਨਰਿੰਦਰ ਸ਼ਰਮਾ ,ਕੁਲਵਿੰਦਰ ਸਿੰਘ ,ਦਰਸ਼ਨ ਸ਼ਰਮਾ, ਗੁਰਚਰਨ ਸਿੰਘ ਨੇ ਸੰਬੋਧਨ ਕਰਦਿਆਂ ਭਰਾਤਰੀ ਸੰਦੇਸ਼ ਦਿੱਤਾ ਤੇ ਮੁਲਾਜ਼ਮ ਮੰਗਾਂ ਅਤੇ ਆਉਣ ਵਾਲੇ ਸੰਘਰਸ਼ਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅਜਲਾਸ ਦੇ ਸ਼ੁਰੂਆਤ ਵਿੱਚ ਪਿਛਲੇ ਦਿਨੀ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਖੂਨ ਹੋਇਆ ਸਫੈਦ: ਮਾਸ਼ੂਕ ਪਿੱਛੇ ਭਰਾ ਨੇ ਸਕੇ ਭਰਾ ਦਾ ਕੀਤਾ ਕ+ਤਲ

ਜਰਨਲ ਸਕੱਤਰ ਪਰਮ ਚੰਦ ਬਠਿੰਡਾ ਅਤੇ ਕੈਸ਼ੀਅਰ ਵੀਰ ਸਿੰਘ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਬਰਾਂਚ ਪ੍ਰਧਾਨ ਨੇ ਪੁਰਾਣੀ ਟੀਮ ਨੂੰ ਭੰਗ ਕੀਤਾ ਗਿਆ। ਇਸ ਦੌਰਾਨ ਹੋਈ ਚੋਣ ਵਿਚ ਪ੍ਰਧਾਨ ਹਰਨੇਕ ਸਿੰਘ ਗਹਿਰੀ, ਸੀਨੀਅਰ ਮੀਤ ਪ੍ਰਧਾਨ ਪਰਮ ਚੰਦ ਬਠਿੰਡਾ, ਮੀਤ ਪ੍ਰਧਾਨ ਵੀਰ ਸਿੰਘ ,ਗੁਰਭੇਜ ਸਿੰਘ, ਗੁਰਲਾਲ ਸਿੰਘ ,ਰੇਸ਼ਮ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ ,ਸਹਾਇਕ ਸਕੱਤਰ ਰੇਸ਼ਮ ਸਿੰਘ,ਪੂਰਨ ਸਿੰਘ, ਕੈਸ਼ੀਅਰ ਚਰਨਜੀਤ ਸਿੰਘ, ਸਹਾਇਕ ਕੈਸ਼ੀਅਰ ਹਰਜੀਤ ਸਿੰਘ ,ਐਡੀਟਰ ਬਲਵੀਰ ਸਿੰਘ ,ਪ੍ਰਚਾਰ ਸਕੱਤਰ ਕਰਮਜੀਤ ਸਿੰਘ,ਜਥੇਬੰਦਕ ਸਕੱਤਰ ਕਮਲਪ੍ਰੀਤ ਸਿੰਘ,ਮੁੱਖ ਸਲਾਹਕਾਰ ਪਿਆਰੇ ਲਾਲ ਤੇ ਜੀਤ ਰਾਮ ਦੋਦੜਾ ਸਾਰੇ ਸਾਥੀ ਸਰਬ ਸੰਮਤੀ ਨਾਲ ਚੁਣੇ ਗਏ। ਅੰਤ ਵਿੱਚ ਬਰਾਂਚ ਪ੍ਰਧਾਨ ਹਰਨੇਕ ਸਿੰਘ ਗਹਿਰੀ ਨੇ ਸਾਰੇ ਸਾਥੀਆਂ ਦਾ ਇਜਲਾਸ ਵਿੱਚ ਪੁੱਜਣ ਤੇ ਧੰਨਵਾਦ ਕੀਤਾ ਗਿਆ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...