ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੇ ਕਾ*ਤ*ਲ, ਪੁਲਿਸ ਮੁਕਾਬਲੇ ‘ਚ ਹੋਏ ਢੇਰ

Date:

spot_img

Haryana News : ਹਰਿਆਣਾ ਦੇ ਚਰਚਿਤ ਗਾਇਕ ਅੰਕਿਤ ਬਾਲਿਆਨ ਦੇ ਸ਼ਾਮਲੀ ਵਿਚ ਹੋਏ ਕਤਲ ਮਾਮਲੇ ਵਿਚ ਲੋੜੀਦੇ 4 ਸ਼ੂਟਰਾਂ ਵਿਚੋਂ 2 ਨੂੰ ਯੂਪੀ ਪੁਲਿਸ ਨੇ ਅੱਜ ਸੋਮਵਾਰ ਤੜਕਸਾਰ ਇੱਕ ਮੁਕਾਬਲੇ ਵਿਚ ਮਾਰ ਦਿੱਤਾ। ਮਾਰੇ ਗਏ ਅਪਰਾਧੀਆਂ ਦੀ ਪਹਿਚਾਣ ਸੁਮਿਤ (24) ਅਤੇ ਮੋਹਿਤ (22) ਵਜੋਂ ਹੋਈ ਹੈ, ਜੋਕਿ ਦੋਨੋਂ ਹੀ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਗਾਇਕ ਦੇ ਕਤਲ ਤੋਂ ਬਾਅਦ ਪੁਲਿਸ ਇੰਨ੍ਹਾਂ ਦੇ ਸਿਰ ‘ਤੇ 50,000 ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਬੱਸ ਅੱਡੇ ਚੋਂ ਚੋਰਾਂ ਨੇ ਕੀਤੀ ਪ੍ਰਾਈਵੇਟ ਬੱਸ ਚੋਰੀ!

ਪੁਲਿਸ ਮੁਕਾਬਲੇ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼ਾਮਲੀ ਦੇ ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦਸਿਆ ਕਿ, ” ਇਹ ਦੋਵੇਂ ਸ਼ੂਟਰ ਬਾਈਕ ‘ਤੇ ਸੋਨੀਪਤ ਵੱਲ ਭੱਜ ਰਹੇ ਸਨ ਤੇ ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀਆਂ ਨੇ ਇੰਨ੍ਹਾਂ ਨੂੰ ਅੱਜ ਸੋਮਵਾਰ ਸਵੇਰੇ 4 ਵਜੇ ਘੇਰ ਲਿਆ ਪ੍ਰੰਤੂ ਬਦਮਾਸ਼ਾਂ ਨੇ ਖੁਦ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਪੁਲਿਸ ਪਾਰਟੀ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਦੋ ਜਵਾਨ ਜਖ਼ਮੀ ਵੀ ਹੋਏ। ਜਵਾਬੀ ਕਾਰਵਾਈ ਵਿਚ ਇਹ ਦੋਨੋਂ ਮਾਰੇ ਗਏ। ” ਇਹ ਮੁਕਾਬਲਾ ਸ਼ਾਮਲੀ ਦੇ ਇੰਡਸਟਰੀਅਲ ਪੁਲਿਸ ਸਟੇਸ਼ਨ ਖੇਤਰ ਵਿੱਚ ਹੋਇਆ। ਜਦਕਿ ਦੋ ਸਾਥੀ ਸੱਤਮ ਅਤੇ ਆਰੀਅਨ ਹਾਲੇ ਵੀ ਫਰਾਰ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

Haryana में अब तक 15.52 लाख मीट्रिक टन धान की सरकारी खरीद, लगभग 50 प्रतिशत का उठान

👉किसानों को 1,221 करोड़ रुपये का भुगतान 👉मुख्य सचिव अनुराग...

CM Nayab Singh Saini ने स्वीडन दौरे के दूसरे दिन कई निवेशकों से की सीधी मुलाकात

👉शहरी विकास के साथ जीवन की गुणवत्ता और सार्वजनिक...

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...