ਪੇਕਿਓ ਆਈ ਪਤਨੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਹੇ ਪਤੀ ਦੀ ਹਾਦਸੇ ’ਚ ਮੌ+ਤ

Date:

spot_img

ਲੁਧਿਆਣਾ, 16 ਜੂਨ: ਸਥਾਨਕ ਸ਼ਹਿਰ ਦੇ ਚੌੜਾ ਬਜ਼ਾਰ ’ਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਘਟਨਾ ਸਮੇਂ ਐਕਟਿਵਾ ’ਤੇ ਸਵਾਰ ਹੋ ਕੇ ਆਪਣੀ ਪਤਨੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਿਹਾ ਸੀ ਜੋਕਿ ਪੇਕਿਓ ਆਈ ਸੀ। ਇਸ ਦੌਰਾਨ ਓਵਰਟੇਕ ਕਰਦੇ ਸਮੇਂ ਸਬਜੀ ਨਾਲ ਭਰਿਆ ਈ ਰਿਕਸਾ ਦੀ ਚਪੇਟ ਵਿਚ ਆ ਗਿਆ।

ਦੁਖਦਾਈਕ ਖ਼ਬਰ:ਕਰੰਟ ਲੱਗਣ ਕਾਰਨ 6 ਸਾਲਾਂ ਬੱਚੇ ਦੀ ਮੌ+ਤ

ਨੌਜਵਾਨ ਦੇ ਸੜਕ ਡਿੱਗਣ ਤੋਂ ਬਾਅਦ ਹੀ ਇਹ ਈ ਰਿਕਸ਼ਾ ਵੀ ਉਸਦੇ ਉਪਰ ਪਲਟ ਗਿਆ। ਜਿਸ ਕਾਰਨ ਮੌਕੇ ’ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਿਮਾਂਸ਼ੂ ਜਿੰਮੀ ਦੇ ਤੌਰ ‘ਤੇ ਹੋਈ ਹੈ ਜੋਕਿ ਲੁਧਿਆਣਾ ਸ਼ਹਿਰ ਦਾ ਇੱਕ ਵੱਡਾ ਕੱਪੜਾ ਵਪਾਰੀ ਦਸਿਆ ਜਾ ਰਿਹਾ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇੱਕ ਛੋਟਾ ਬੱਚਾ ਛੱਡ ਗਿਆ।

 

spot_img
spot_img

Share post:

Popular

More like this
Related

ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ 7,000 ਰੁਪਏ ਦਾ ਤੋਹਫ਼ਾ!

ਚੋਣਾਂ ਤੋਂ ਪਹਿਲਾਂ ਸਰਕਾਰ ਖੋਲ੍ਹ ਸਕਦੀ ਹੈ ਖ਼ਜ਼ਾਨੇ ਦਾ...

DC-SSP ਦੀ ਵਧੀ ਮੁਸ਼ਕਲ? SC ਕਮਿਸ਼ਨ ਨੇ 15 ਦਿਨਾਂ ’ਚ ਮੰਗੀ ਰਿਪੋਰਟ

Sangrur News: ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ...

Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ 'ਚ ਲਿਆ...

ਧੀ ਜੰਮਦੇ ਹੀ ਪਰਿਵਾਰ ਵਾਲਿਆ ਨੂੰ ਸਰਕਾਰ ਦੇਵੇਗੀ 61 ਹਜ਼ਾਰ ਰੁਪਏ

ਹਰ ਘਰ ਵਿੱਚ ਧੀ ਦੀ ਕਿਲਕਾਰੀ ਗੂੰਜੇ ਤਾਂ ਖੁਸ਼ੀ...