ਟਰੈਕਟਰਾਂ ਦੀ ਰੇਸ’ਚ ਬੇਕਾਬੂ ਹੋਇਆ ਟਰੈਕਟਰ ਲੋਕਾਂ’ਤੇ ਚੜਿਆ,ਤਿੰਨ ਗੰਭੀਰ ਜਖਮੀ

Date:

spot_img

ਫ਼ਗਵਾੜਾ, 16 ਜੂਨ: ਸਥਾਨਕ ਇਲਾਕੇ ਵਿਚ ਬੀਤੇ ਕੱਲ ਕਰਵਾਏ ਗਏ ਟਰੈਕਟਰਾਂ ਦੀ ਰੇਸ ‘ਚ ਇੱਕ ਟਰੈਕਟਰ ਦੇ ਬੇਕਾਬੂ ਹੋ ਕੇ ਪਲਟਣ ਕਾਰਨ ਤਿੰਨ ਨਾਬਾਲਿਗ ਗੰਭੀਰ ਰੂਪ ਜਖ਼ਮੀ ਹੋ ਗਏ। ਜਖਮੀਆਂ ਵਿਚ ਟਰੈਕਟਰ ਚਾਲਕ ਵੀ ਸ਼ਾਮਲ ਹੈ। ਇੰਨ੍ਹਾਂ ਸਾਰਿਆਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ।

ਪੇਕਿਓ ਆਈ ਪਤਨੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਹੇ ਪਤੀ ਦੀ ਹਾਦਸੇ ’ਚ ਮੌ+ਤ

ਉਧਰ ਪੁਲਿਸ ਨੇ ਪਤਾ ਲੱਗਦੇ ਹੀ ਮੌਕੇ ’ਤੇ ਪੁੱਜ ਕੇ ਚਾਰ ਟਰੈਕਟਰਾਂ ਸਹਿਤ ਤਿੰਨ ਜਣਿਆਂ ਨੂੰ ਕਬਜ਼ੇ ਵਿਚ ਲਿਆ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਸਬੰਧ ਵਿਚ ਮੁਕੱਦਮਾ ਵੀ ਦਰਜ਼ ਕੀਤਾ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਟਰੈਕਟਰ ਰੇਸ ਗੈਰ-ਕਾਨੂੰਨੀ ਤੌਰ ’ਤੇ ਕਰਵਾਈ ਜਾ ਰਹੀ ਸੀ।

 

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ...

ਇਨ੍ਹਾਂ ਗਲਤੀਆਂ ਕਾਰਨ ਬੈਂਕ ਕਰ ਸਕਦਾ ਹੈ ਲੋਨ ਰੱਦ

ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ ਜਾਂ ਚੱਲਦੇ ਕਾਰੋਬਾਰ...