IND VS SA World Cup 2023: ਅੱਜ ਵਿਸ਼ਵ ਕੱਪ ਵਿਚ ਭਾਰਤ-ਦੱਖਣੀ ਅਫਰੀਕਾ ਵਿਚਾਲੇ ਕੋਲਕਾਤਾ ਵਿਚ ਮੈਚ ਖੇਡਿਆ ਗਿਆ। ਇਹ ਮੈਚ ਭਾਰਤ ਨੇ 243 ਨਾਲ ਜਿੱਤ ਲਿਆ ਹੈ। ਭਾਰਤ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ ਦੱਖਣੀ ਅਫ਼ਰੀਕਾ ਸਾਹਮਣੇ 327 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ‘ਚ ਦੱਖਣੀ ਅਫ਼ਰੀਕਾ ਦੀ ਟੀਮ 83 ਦੌੜਾਂ ‘ਚ ਹੀ ਆਲਆਊਟ ਹੋ ਗਈ। ਭਾਰਤੀ ਬੱਲੇਬਾਜ ਵਿਰਾਟ ਕੋਹਲੀ ਨੇ 101 ਦੌੜਾਂ ਬਣਾਇਆਂ ਤੇ ਸਾਬਕਾ ਕ੍ਰਿਕੇਟਰ ਸਚੀਨ ਤੇਂਦੁਲਕਰ ਦੇ ਵੰਨਡੇ ਮੈਚ ਦੇ ਸੈਕੜਿਆਂ ਦੀ ਵੀ ਬਰਾਬਰੀ ਕੀਤੀ।
ਪੰਜਾਬ ਸਰਕਾਰ ਵੱਲ੍ਹੋਂ ਖੇਡ ਸਹੂਲਤਾਂ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ-ਡਾ.ਸਿੰਗਲਾ
ਭਾਰਤੀ ਗੇਂਦਬਾਜ਼ਾਂ ਵਿਚ ਰਵਿੰਦਰ ਜਡੇਜਾ ਨੇ 33 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਵਿਸ਼ਵ ਕੱਪ ‘ਚ ਇਹ ਲਗਾਤਾਰ 8ਵੀ ਜਿੱਤ ਹੈ। ਹੁਣ ਭਾਰਤ ਆਪਣਾ ਗਰੁੱਪ ਸਟੇਜ ਦਾ ਆਖਰੀ ਮੈਚ ਨਿੰਦਰਲੈਂਡ ਖਿਲਾਫ਼ ਖੇਡੇਗਾ। ਭਾਰਤ ਸੈਂਮੀਫਾਈਨਲ ਵਿਚ ਪਹਿਲਾ ਹੀ ਜਗ੍ਹਾਂ ਬਣਾ ਚੁੱਕਾ ਹੈ।
Our cricket team is triumphant yet again! Congratulations to the team for a splendid performance against South Africa. Great teamwork.
They have also given a great birthday gift to Virat Kohli, who played a lovely innings today. @imVkohli
— Narendra Modi (@narendramodi) November 5, 2023
Another feather in our #WorldCup2023 cap.
Kudos to our cricket team for winning the match against South Africa. You displayed our winning spirit in all its brilliance. The nation swells in pride at your stellar performance. May the victories continue to be yours.#INDvsSA pic.twitter.com/8Kh9pjyS2p
— Amit Shah (@AmitShah) November 5, 2023
Share the post "IND VS SA World Cup 2023: ਭਾਰਤ ਨੇ ਦੱਖਣੀ ਅਫ਼ਰੀਕਾਂ ਨੂੰ 243 ਦੌੜਾਂ ਨਾਲ ਹਰਾਇਆ, ਵਿਸ਼ਵ ਕੱਪ ‘ਚ ਲਗਾਤਾਰ 8ਵੀ ਜਿੱਤ"