ਜਲੰਧਰ ਜਿੱਤ ਦੀ ਖ਼ੁਸੀ ਵਿਚ ਕੋਟਕਪੂਰਾ ਵਿਖੇ ਸਪੀਕਰ ਸੰਧਵਾਂ ਦੀ ਟੀਮ ਨੇ ਲੱਡੂਆਂ ਦੇ ਨਾਲ ਵੰਡੇ ਪੌਦੇ

Date:

spot_img

ਕੋਟਕਪੂਰਾ, 13 ਜੁਲਾਈ: ਆਮ ਆਦਮੀ ਪਾਰਟੀ ਨੂੰ ਜਲੰਧਰ ਪੱਛਮੀ ਹਲਕੇ ’ਚ ਮਹਿੰਦਰ ਭਗਤ ਮਿਲੀ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਸ਼ਨੀਵਾਰ ਨੂੰ ਸਥਾਨਕ ਗੋਲ ਚੌਂਕ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵੱਲੋਂ ਲੱਡੂ ਅਤੇ ਪੌਦੇ ਵੰਡਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਗੁਰਮੀਤ ਸਿੰਘ, ਪੀ ਆਰ ਓ ਮਣੀ ਧਾਲੀਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਜਿੱਤ ਨਿੱਜੀ ਮੁਫਾਦਾਂ ਬਦਲੇ ਦਲ ਬਦਲੀ ਕਰਕੇ ਜ਼ਿਮਨੀ ਚੋਣ ਰਾਹੀਂ ਕਰੋੜਾਂ ਰੁਪਏ ਦਾ ਬੋਝ ਪਾਉਣ ਵਾਲੇ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਪਾਰਟੀ ਵਰਕਰਾਂ ਵੱਲੋਂ ਲੱਡੂਆਂ ਦੇ ਨਾਲ ਨਾਲ ਪੌਦੇ ਵੰਡਣ ਦੀ ਵਿਲੱਖਣ ਪਿਰਤ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਕਿਹਾ ਕਿ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਮੌਕੇ ਪੌਦੇ ਲਗਾਕੇ ਅਤੇ ਓਹਨਾਂ ਦੀ ਸੰਭਾਲ ਕਰਕੇ ਇਸ ਤਰਾਂ ਦੇ ਮੌਕਿਆਂ ਨੂੰ ਯਾਦਗਰੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

ਹਿਮਾਚਲ ਦੀ ਵਿਧਾਨ ਸਭਾ ’ਚ ਪਹੁੰਚਿਆਂ ਹਰਦੀਪ ਸਿੰਘ ਬਾਵਾ, ਕਾਂਗਰਸ ਦੀ ਟਿਕਟ ’ਤੇ ਪ੍ਰਾਪਤ ਕੀਤੀ ਜਿੱਤ

ਇਸ ਮੌਕੇ ਤੇ ਅਰੁਣ ਸਿੰਗਲਾ, ਸੰਜੀਵ ਕਾਲੜਾ, ਮਿਹਰ ਸਿੰਘ ਚਾਨੀ, ਮਨਜੀਤ ਸ਼ਰਮਾ, ਬਲਜੀਤ ਸਿੰਘ ਸੰਧੂ, ਨਰਿੰਦਰ ਰਾਠੌੜ, ਗੁਰਮੀਤ ਸਿੰਘ ਧੂਰਕੋਟ, ਹਰਵਿੰਦਰ ਸਿੰਘ ਨੱਥੇਵਾਲਾ, ਕੌਰ ਸਿੰਘ ਸੰਧੂ, ਜਗਜੀਤ ਸਿੰਘ ਸੁਪਰਡੈਂਟ, ਰਾਜ ਸਿੰਘ ਵਾਂਦਰ ਜਟਾਨਾ, ਬੂਟਾ ਸਿੰਘ, ਬੱਬੀ ਵਾਂਦਰ ਜਟਾਨਾ, ਇਕਬਾਲ ਸਿੰਘ ਭੋਲਾ, ਗੈਰੀ ਵੜਿੰਗ, ਸਤਪਾਲ ਸ਼ਰਮਾ, ਲਛਮਣ ਮਹਿਰਾ, ਬਲਜੀਤ ਸਿੰਘ ਸੰਧੂ, ਸੰਦੀਪ ਸਿੰਘ ਘਾਰੂ, ਮਨਪ੍ਰੀਤ ਸ਼ਰਮਾ, ਅਸ਼ਵਨੀ ਕੁਮਾਰ mc, ਅਰੁਣ ਚਾਵਲਾ, ਬਾਬੂ ਸਿੰਘ ਖਾਲਸਾ, ਅਮਰੀਕ ਸਿੰਘ ਡੱਗੋ ਰੁਮਾਣਾ, ਸੁਖਵਿੰਦਰ ਗਗਨ, ਸ਼ਮਸ਼ੇਰ ਸਿੰਘ ਭਾਨਾ, ਸੁਖਦੇਵ ਸਿੰਘ ਕੂਕਾ , ਗੁਰਮੀਤ ਸਿੰਘ ਧੂਰਕੋਟ, ਨਿਰਭੈ ਸਿੰਘ ਹਰੀ ਨੌ, ਗੁਰਮੇਲ ਸਿੰਘ ਬਾਹਮਣ ਵਾਲਾ, ਪਰਮਿੰਦਰ ਲੁੱਧੜ, ਮਨੋਜ ਕੁਮਾਰ, ਸਵਰਨਜੀਤ ਸਿੰਘ ਮੌੜ, ਸਰਬਜੀਤ ਸਿੰਘ ਰੱਤੀ ਰੋੜੀ, ਰਾਜ ਅਗਰਵਾਲ, ਹਰਦੀਪ ਸ਼ਰਮਾ ਬਾਹਮਣ ਵਾਲਾ, ਦਰਸ਼ਨ ਬਾਵਾ, ਸਤਪਾਲ ਸ਼ਰਮਾ, ਪ੍ਰਿੰਸ ਬਹਿਲ, ਰਾਮ ਸਿੰਘ ਢਿੱਲਵਾਂ, ਬੂਟਾ ਸਿੰਘ ਬਰਾੜ ਚਮੇਲੀ, ਮਨਪ੍ਰੀਤ ਸਿੰਘ ਨੰਬਰਦਾਰ ਵਾੜਾ ਦਰਾਕਾ, ਬਿੱਟਾ ਨਰੂਲਾ, ਅਸ਼ੋਕ ਸੰਧਵਾਂ, ਗੁਰਮੀਤ ਸਿੰਘ ਪੱਪੂ, ਬੱਲਾ ਕਲੇਰ, ਸਵੇਗ ਸਿੰਘ ਪੱਕਾ, ਕੁਲਦੀਪ ਸਿੰਘ ਮਾਣਕ, ਲੱਕੀ ਲਾਲੇਆਨਾ,ਲਖਵਿੰਦਰ ਢਿੱਲੋ, ਪਿੰਦਰ ਸੰਧਵਾਂ, ਸਰਬਜੀਤ ਸਿੰਘ ਮਚਾਕੀ, ਡਾਕਟਰ ਰਾਜਪਾਲ ਸਿੰਘ, ਅਮਨਦੀਪ ਸਿੰਘ, ਅਮਨਦੀਪ ਸਿੰਘ, ਅਭੇ ਸਿੰਘ ਢਿੱਲੋ, ਮਾਸਟਰ ਸੰਜੀਵ ਕੁਮਾਰ, ਕਾਕਾ ਸਿੰਘ ਥਾੜਾ, ਸੇਵਕ ਸਿੰਘ ਮਾਨ, ਸੁਖਵਿੰਦਰ ਸਿੰਘ ਬੱਬੂ ਗੋਬਿੰਦ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Canada ‘ਚ ਦੋਸਤ ਨੂੰ ਮਿਲਣ ਆਈ ਪੰਜਾਬਣ ਲੜਕੀ ਦੀ ਗੋ*ਲੀ ਲੱਗਣ ਕਾਰਨ ਮੌ*ਤ

Canada News : Canada ਦੇ ਸ਼ਹਿਰ ਐਡਮਿੰਟਨ 'ਚ ਇੱਕ...

Haryana Police ਸਮੇਤ ਛੇ ਪ੍ਰਮੁੱਖ ਵਿਭਾਗਾਂ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20 ਪ੍ਰਤੀਸ਼ਤ ਤੱਕ ਰਾਖਵਾਂਕਰਨ

👉ਗਰੁੱਪ-ਸੀ ਦੇ ਹੋਰ ਅਹੁਦਿਆਂ 'ਤੇ 5 ਪ੍ਰਤੀਸ਼ਤ, ਹੁਨਰ ਅਧਾਰਤ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ

👉ਪੰਜੋਖਰਾ ਸਾਹਿਬ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ...