ਐਡਵੋਕੇਟ ਧੰਨਾ ਦੇ ਮੁੱਖ ਸੂਚਨਾ ਕਮਿਸ਼ਨਰ ਬਣਨ ’ਤੇ ਰਾਮਪੁਰਾ ਦੇ ਵਕੀਲਾਂ ਨੇ ਵੰਡੇ ਲੱਡੂ

Date:

spot_img

ਬਠਿੰਡਾ, 22 ਜਨਵਰੀ : ਸੀਨੀਅਰ ਵਕੀਲ ਤੇ ਬਾਰ ਕੌਸਲ ਦੇ ਸਾਬਕਾ ਉੱਪ ਚੈਅਰਮੈਨ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਦੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਬਣਨ ’ਤੇ ਅੱਜ ਰਾਮਪੁਰਾ ਫੂਲ ਬਾਰ ਐਸੋਸੀਏਸ਼ਨ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਐਡਵੋਕੇਟ ਧੰਨਾ ਨੂੰ ਮੁਬਾਰਕਵਾਦ ਦਿੰਦਿਆਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਗਿਆ।

ਨਵਜੋਤ ਸਿੱਧੂ ਦੇ ਸਮਰਥਕਾਂ ਵਿਰੁੱਧ ਕਾਰਵਾਈ ਦੀ ਤਿਆਰੀ!

ਇਸ ਮੌਕੇ ਸੀਨੀਅਰ ਵਕੀਲ ਅਜੀਤਪਾਲ ਸਿੰਘ ਮੰਡੇਰ ਏਏਪੀ ਪੰਜਾਬ, ਐਡਵੋਕੇਟ ਪਵਿੱਤਰ ਸਿੰਘ ਸੱਪਲ, ਗੁਰਚਰਨ ਸਿੰਘ ਸਿੱਧੂ, ਅਮਨਦੀਪ ਸਿੰਘ, ਇਕਬਾਲ ਸਿੰਘ ਢਿੱਲੋਂ, ਮੰਨਿਦਰਜੀਤ ਸਿੰਘ ਸੰਧੂ ਵਾਇਸ ਪ੍ਰੈਸੀਡੈਂਟ ਬਾਰ ਐਸੋਸੀਏਸ਼ਨ ਫੂਲ ਤੇ ਹੋਰ ਵਕੀਲ ਤੇ ਪਤਵੰਤੇ ਹਾਜਰ ਸਨ। ਗੌਰਤਲਬ ਹੈ ਕਿ ਮੌਜੂਦਾ ਸਮੇਂ ਵੀ ਐਡਵੋਕੇਟ ਧੰਨਾ ਵਧੀਕ ਐਡਵੋਕੇਟ ਜਨਰਲ ਵਜੋਂ ਕੰਮ ਕਰ ਰਹੇ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

खेल हमें नई ऊंचाइयां छूने का मौका देता है : मुख्यमंत्री

👉हरियाणा के मुख्यमंत्री श्री नायब सिंह सैनी ने किया...