Punjabi Khabarsaar
ਸਾਹਿਤ ਤੇ ਸੱਭਿਆਚਾਰ

ਐੱਸਐੱਸਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿਖੇ ਮਨਾਇਆ ਲੋਹੜੀ ਦਾ ਤਿਊਹਾਰ

ਬਠਿੰਡਾ, 13 ਜਨਵਰੀ: ਐੱਸ. ਐੱਸ. ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿਖੇ ਕਾਲਜ ਪ੍ਰਧਾਨ ਭੂਸਣ ਜਿੰਦਲ ਅਤੇ ਸਕੱਤਰ ਪਰਦੀਪ ਮੰਗਲਾ ਦੀ ਅਗਵਾਈ ਵਿੱਚ ਲੋਹੜੀ ਦਾ ਪਾਵਨ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਦੇ ਡਾਇਰੈਕਟਰ ਪ੍ਰੋ. ਐਨ.ਕੇ. ਗੋਸਾਈਂ ਨੇ ਸਾਰੇ ਸਟਾਫ਼ ਨੂੰ ਵਧਾਈ ਦਿੰਦੇ ਦੱਸਿਆ ਕਿ ਲੋਹੜੀ ਆਪਸੀ ਪਿਆਰ ਅਤੇ ਭਾਈਚਾਰਕ ਸਾਝ ਦਾ ਪ੍ਰਤੀਕ ਹੈ।

ਐਸ.ਐਸ.ਡੀ ਗਰਲਜ਼ ਕਾਲਜ ਦਾ ਬੀ.ਕਾਮ-ਭਾਗ ਦੂਜਾ ਸਮੈਸਟਰ-ਚੌਥਾ ਦਾ ਨਤੀਜਾ ਰਿਹਾ 100%

ਕਾਲਜ ਦੇ ਵਾਇਸ ਪ੍ਰਿੰਸੀਪਲ ਮੈਡਮ ਅੰਸ਼ਦੀਪ ਕੌਰ ਬਰਾੜ ਨੇ ਲੋਹੜੀ ਦੇ ਪਿਛੋਕੜ ਬਾਰੇ ਦੱਸਦਿਆਂ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਕਾਲਜ ਦੇ ਸਮੂਹ ਸਟਾਫ਼ ਨੇ ਰਲ-ਮਿਲ ਕੇ ਲੋਹੜੀ ਦੀ ਧੂਣੀ ਦੀ ਅੱਗ ਬਾਲੀ ਅਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆ।

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੰਤਰ-ਰਾਸ਼ਟਰੀ ਪੰਜਾਬ ਸੱਭਿਆਚਾਰ ਪ੍ਰਮੋਸ਼ਨ ਤਹਿਤ ਸ਼ਾਨਦਾਰ ਸਮਾਰੋਹ ਆਯੋਜਿਤ

punjabusernewssite

ਜੈਪਾਲਗੜ੍ਹ ਵਿਖੇ 16ਵਾਂ ਵਿਰਾਸਤੀ ਮੇਲਾ 9, 10 ਤੇ 11 ਦਸੰਬਰ ਨੂੰ : ਰਾਹੁਲ

punjabusernewssite

ਨਾਟਕ “ਮੈਂ ਭਗਤ ਸਿੰਘ” ਨੇ ਦਿੱਤਾ ਬਹੁਤ ਚੰਗਾ ਸੁਨੇਹਾ : ਡਿਪਟੀ ਕਮਿਸ਼ਨਰ

punjabusernewssite