spot_img
spot_img

ਸਿਹਤ ਵਿਭਾਗ ’ਚ ਵੱਡਾ ਫ਼ੇਰਬਦਲ: 17 ਸਿਵਲ ਸਰਜ਼ਨ ਤੇ 73 ਐਸਐਮਓ ਬਦਲੇ

Date:

spot_img

ਚੰਡੀਗੜ੍ਹ, 16 ਅਗਸਤ: ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਆਮ ਬਦਲੀਆਂ ਦੀ ਲੜੀ ਦੇ ਤਹਿਤ ਅੱਜ ਸਿਹਤ ਵਿਭਾਗ ਵਿਚ ਵੀ ਵੱਡਾ ਫ਼ੇਰਬਦਲ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਕੁਮਾਰ ਰਾਹੁਲ ਦੇ ਦਸਤਖ਼ਤਾਂ ਹੇਠ ਜਾਰੀ ਬਦਲੀਆਂ ਦੀ ਲਿਸਟ ਵਿਚ 17 ਸਿਵਲ ਸਰਜ਼ਨ, ਸਹਾਇਕ ਡਾਇਰੈਕਟਰ ਅਤੇ 73 ਐਸਐਮਓਜ਼ ਨੂੰ ਬਦਲਿਆਂ ਗਿਆ ਹੈ।

DCs ਤੋਂ ਬਾਅਦ ਪੰਜਾਬ ਸਰਕਾਰ ਨੇ ADCs ਤੇ SDMs ਦੇ ਕੀਤੇ ਤਬਾਦਲੇ,ਦੇਖੋ ਲਿਸਟ

ਸਿਹਤ ਵਿਭਾਗ ਵੱਲੋਂ ਜਾਰੀ ਬਦਲੀਆਂ ਦੀ ਲਿਸਟ ਹੇਠਾਂ ਨੱਥੀ ਹੈ।

 

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

हरियाणा के आम अब वैश्विक बाजारों तक पहुंचाने का लक्ष्य : मुख्यमंत्री नायब सिंह सैनी

👉कहा- एआई, प्राकृतिक खेती और मूल्य संवर्धन से बढ़ेगी...

Amritsar ਵਿੱਚ 8.3 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਨਾਬਾਲਗ ਸਮੇਤ ਦੋ ਕਾਬੂ

👉ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ 'ਤੇ...