ਮਲਿਕਾਰਜੁਨ ਖੜਗੇ PM ਮੋਦੀ ਦੇ ਸੰਹੁ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ!

Date:

spot_img

ਨਵੀਂ ਦਿੱਲੀ, 9 ਜੂਨ: ਨਰੇਂਦਰ ਮੌਦੀ ਅੱਜ ਭਾਰਤ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋ ਸੰਹੁ ਚੁੱਕਣ ਜਾ ਰਹੇ ਹਨ। ਇਸ ਸੰਹੁ ਚੁੱਕ ਸਮਾਗਮ ਵਿਚ ਵੱਖ-ਵੱਖ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਭਾਜਪਾ ਦੇ ਕਈ ਵੱਡੇ ਨੇਤਾਵਾਂ ਵੱਲੋਂ ਹਾਜ਼ਰੀ ਬਰੀ ਜਾਵੇਗੀ।

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਹੋਰ ਕੈਡਿਟ ਬਣੇ ਭਾਰਤੀ ਫ਼ੌਜ ਦੇ ਅਫ਼ਸਰ

ਉਥੇ ਹੀ ਜੇਕਰ ਗੱਲ ਕਰੀਏ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੀ ਤਾਂ ਸੂਤਰਾਂ ਮੁਤਾਬਕ ਉਹ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨੇ ਆਪਣੀ ਪਾਰਟੀ ਅਤੇ ਸਹਿਯੋਗੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਸੱਦਾ ਸਵੀਕਾਰ ਕਰ ਲਿਆ ਹੈ। ਦੱਸ ਦਈਏ ਕਿ ਅੱਜ ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕਣਗੇ।

spot_img
spot_img

Share post:

Popular

More like this
Related

ਹੁਣ AI ਕਰੇਗਾ ਖੇਤੀ! ਬਦਲੇਗੀ ਕਿਸਾਨਾਂ ਦੀ ਕਿਸਮਤ

ਨਿਊਜ਼ ਡੈਸਕ: ਸੋਚੋ... ਜੇ ਖੇਤਾਂ ਵਿੱਚ ਕਿਸਾਨ ਦੇ ਨਾਲ...

ਕੇਂਦਰ ਸਰਕਾਰ ਨੇ ਵਧਾਈ ਘੱਟੋ-ਘੱਟ ਮਜ਼ਦੂਰੀ, ਹੁਣ ਹਰ ਦਿਨ ਮਿਲਣਗੇ ਇੰਨੇ ਰੁਪਏ!

ਨਿਊਜ਼ ਡੈਸਕ:ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਦੇਸ਼ ਦੇ ਲੱਖਾਂ...

ਸ਼੍ਰੋਮਣੀ ਅਕਾਲੀ ਦਲ ਨੇ ‘ਡੋਰ ਟੂ ਡੋਰ’ ਮੁਹਿੰਮ ਤਹਿਤ ਲਗਭਗ 100 ਘਰਾਂ ਵਿੱਚ ਦਿੱਤੀ ਦਸਤਕ

👉ਹਲਕਾ ਇੰਚਾਰਜ ਬਬਲੀ ਢਿੱਲੋਂ ਦੀ ਅਗਵਾਈ ਵਿੱਚ ਲੋਕਾਂ ਤੋਂ...