Malwa College Bathinda ਦੇ ਵਿਦਿਆਰਥੀ ਅਬੀਰ ਕੋਹਲੀ ਦੀ Sher-E-Punjab T20 League 2026 ਵਿੱਚ ਹੋਈ ਚੋਣ

Date:

spot_img

Bathinda News: Malwa Physical Education College Bathinda; ਮਾਲਵਾ ਸਰੀਰਿਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀ ਅਬੀਰ ਕੋਹਲੀ (ਬੀ.ਪੀ.ਐੱਡ ਭਾਗ ਦੂਜਾ ਦੇ ਵਿਦਿਆਰਥੀ) ਦੀ Sher-E-Punjab T20 League 2026 ਲਈ ਚੋਣ ਹੋਈ ਹੈ। ਖਿਡਾਰੀ ਅਬੀਰ ਕੋਹਲੀ ਮਿਤੀ 30-08-2026 ਤੋਂ 13-09-2026 ਤੱਕ I.S. BINDRA STATIUM ਮੋਹਾਲੀ ਵਿਖੇ ਕਰਵਾਈ ਜਾ ਰਹੀ Sher-E-Punjab T20 League 2026 ਵਿਚ ਹਿੱਸਾ ਲਵੇਗਾ। ਇੱਥੇ ਜਿਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਕ੍ਰਿਕਟ ਖਿਡਾਰੀ ਪਹਿਲਾ ਵੀ ਬਠਿੰਡਾ ਪ੍ਰੀਮੀਅਮ ਲੀਗ ਵਿੱਚ 1.5 ਲੱਖ ਰੁਪਏ ਦਾ ਮੋਟਰਸਾਇਕਲ ਵੈਸਟ ਮੈਨ ਆਫ ਦਾ ਸੀਰੀਅਜ ਜਿੱਤ ਚੁੱਕਿਆ ਹੈ। ਉਧਰ, ਵਿਦਿਆਰਥੀ ਅਬੀਰ ਕੋਹਲੀ ਦੀ ਚੋਣ ‘ਤੇ ਕਾਲਜ਼ ਵਿਚ ਖੁਸੀ ਦੀ ਲਹਿਰ ਹੈ।

ਇਹ ਵੀ ਪੜ੍ਹੋ 👉Bathinda Police ਨੇ ਬੱਸ ਸਟੈਂਡ ‘ਚ ਕੰਡਕਟਰ ਦੇ ਕ*ਤ*ਲ ਦੀ ਗੁੱਥੀ ਸੁਲਝਾਈ; ਇੱਕ ਕਾਬੂ

ਕਾਲਜ ਡੀਨ ਰਘਵੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਪ੍ਰੋ ਗਿਰੀਸ਼ ਸ਼ਰਮਾ, ਪ੍ਰੋ ਰਾਜਵਿੰਦਰ ਸਿੰਘ, ਪ੍ਰੋ ਅਰਸ਼ਦੀਪ ਕੌਰ, ਪ੍ਰੋ ਜਗਦੀਪ ਸਿੰਘ, ਪ੍ਰੋ ਰਮਨਦੀਪ ਕੌਰ, ਜਗਦੀਪ ਸਿੰਘ ਮਨੀ, ਪ੍ਰੋ ਅਜੈ ਕੁਮਾਰ, ਪ੍ਰੋ ਸੁਖਮਨੀ ਕੌਰ, ਪ੍ਰੋ ਨੇਹਾ ਕਾਜਲ, ਪ੍ਰੋ ਸੁਖਵਿੰਦਰ ਕੌਰ, ਪ੍ਰੋ ਆਰਿਫ ਮਜੀਦ, ਅਤੇ ਹੋਰ ਸਟਾਫ ਨੇ ਇਸ ਹੋਣਹਾਰ ਖਿਡਾਰੀ ਨੂੰ ਉਸ ਦੀ ਜਿਕਰਯੋਗ ਪ੍ਰਾਪਤੀ ਲਈ ਅਤੇ ਆਉਣ ਵਾਲੇ ਮੁਕਾਬਲਿਆ ਲਈ ਸੁੱਭਕਾਮਨਾਵਾਂ ਦਿੱਤੀਆਂ ਹਨ। ਦੂਜੇ ਪਾਸੇ ਕਾਲਜ ਮੈਨੇਜਮੈਂਟ ਸ਼੍ਰੀ ਰਮਨ ਸ਼ਿੰਗਲਾ ਚੇਅਰਮੈਨ, ਵਾਇਸ ਪ੍ਰੈਜੀਡੈਂਟ ਸ੍ਰੀ ਰਾਕੇਸ਼ ਗੋਇਲ, ਸਾਬਕਾ ਜੁਆਇੰਟ ਕਮਿਸ਼ਨਰ ਇੰਨਕਮ ਟੈਕਸ ਕੇ ਪੀ ਐਸ ਬਾਰੜ IRS (ਅੰਤਰ ਰਾਸ਼ਟਰੀ ਐਥਲੀਟ) ਵੱਲੋਂ ਅਬੀਰ ਕੋਹਲੀ ਨੂੰ ਵਧਾਈ ਦਿੱਤੀ ਸਲਾਨਾ ਐਨੂਅਲ ਫੰਕਸ਼ਨ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...