Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਨਗਰ ਪੰਚਾਇਤ ਕੋਟਸ਼ਮੀਰ ਨੇ ਖੋਲਿਆ ਵਿਕਾਸ ਕਾਰਜ਼ਾਂ ਦਾ ਪਿਟਾਰਾ

11 Views

ਡੇਢ ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਮਹੰਤ ਕੇਸ਼ੋ ਰਾਮ ਤੇ ਮਹੰਤ ਪਾਲਨਾਥ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਸ਼ੁਰੂਆਤ
ਕੋਟਫੱਤਾ,15 ਮਾਰਚ: ਨਗਰ ਪੰਚਾਇਤ ਕੋਟਸ਼ਮੀਰ ਦੇ ਵੱਖ ਵੱਖ ਵਾਰਡਾਂ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਯਤਨਾਂ ਸਦਕਾ ਕੋਟਸ਼ਮੀਰ ਤੋ ਆਪ ਦੇ ਸੀਨੀਅਰ ਆਗੂ ਤੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ ਦੀ ਅਗਵਾਈ ਵਿੱਚ ਡੇਢ ਕਰੋੜ ਦੀ ਲਾਗਤ ਨਾਲ ਹੋਣ ਵਾਲੇ 13 ਕੰਮਾਂ ਦੇ ਨੀਂਹ ਪੱਥਰ ਰੱਖੇ ਗਏ। ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਡੇਰਾ ਬਾਬਾ ਧਿਆਨ ਦਾਸ ਕੋਟਸ਼ਮੀਰ ਦੇ ਮਹੰਤ ਕੇਸ਼ੋਰਾਮ ਤੇ ਡੇਰਾ ਟੱਲੇਵਾਲ ਦੇ ਮਹੰਤ ਪਾਲ ਨਾਥ ਨੇ ਕੀਤੀ। ਇਸ ਮੌਕੇ ਪ੍ਰਧਾਨ ਰਮਨਦੀਪ ਕੌਰ ਦੇ ਪੁੱਤਰ ਬਲਦੀਪ ਸਿੰਘ ਸਿੱਧੂ,ਕੌਂਸਲਰ ਜਗਰੂਪ ਸਿੰਘ ਗਿੱਲ, ਕੌਂਸਲਰ ਜਲੰਧਰ ਸਿੰਘ।

ਪਰਮਜੀਤ ਸਿੰਘ ਸੇਖੋ ਬਣੇ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਕਮੇਟੀ ਦੇ ਪ੍ਰਧਾਨ

ਪਰਮਜੀਤ ਸਿੰਘ ਪੰਮਾ,ਕੌਂਸਲਰ ਮੂਰਤੀ ਕੌਰ,ਕੌਂਸਲਰ ਸੁਖਪਾਲ ਕੌਰ ਦਾ ਪਤੀ ਕਾਕਾ ਸਿੰਘ, ਹਰਦੀਪ ਕੌਰ ਕੌਂਸਲਰ ਦਾ ਬੇਟਾ ਜਸਪ੍ਰੀਤ ਸਿੰਘ ਜੱਸੂ,ਜਸਪਾਲ ਸਿੰਘ ਕਾਕਣ ਪ?ਧਾਨ ਗੁਰੂਦਵਾਰਾ ਗੁਰੂਸਰ ਕੋਟਸ਼ਮੀਰ, ਗੋਰਾ ਸਿੰਘ ਕੱਬੇ ਪ੍ਰਧਾਨ ਸਹਿਕਾਰੀ ਸਭਾ ਗੁਰਮੇਲ ਸਿੰਘ ਮੀਤ ਪ੍ਰਧਾਨ, ਹਰਚਰਨ ਸਿੰਘ ਸੇਮੀ ਸੀਨੀਅਰ ਮੀਤ ਪ੍ਰਧਾਨ,ਅਮਰੀਕ ਸਿੰਘ ਮੈਂਬਰ,ਗੁਰਸੇਵਕ ਸਿੱਧੂ, ਅਮਨਦੀਪ ਸਿੰਘ ਚਹਿਲ, ਗੁਰਦੀਪ ਸਿੰਘ ਕਾਲਾ,ਬਲਵੀਰ ਸਿੰਘ, ਗਗਨ ਖਿੱਲੂਕਾ,ਟੇਕ ਸਿੰਘ ਘੋੜੇਕਾ, ਵਿੱਕੀ ਕੈਪਟਨ ਕਾ, ਬੱਬੂ ਜੀਤ ਕਾ, ਡਾਕਟਰ ਗਰਨੈਬ ਸਿੰਘ, ਮੁਖਤਿਆਰ ਸਿੰਘ ਬਾਬੇਕਾ,ਗੁਰਦੀਪ ਸਿੰਘ ਦੀਪਾ, ਲੀਲਾ ਸਿੰਘ ਸਿੱਖਣੀ ਕਾ, ਹਰਦੀਪ ਸਿੰਘ, ਨਿੰਮਾ ਚਹਿਲ, ਗੁੰਦਰੀ ਚਹਿਲ,ਮੰਗਾ ਸਿੰਘ ਖੜਕੇਕਾ, ਮਹਾਸ਼ਾ ਸਿੰਘ ਖੜਕੇਕਾ, ਜਗਦੀਸ਼ ਸਿੰਘ ਡੀਸੀ, ਸੁੱਖੀ ਫਤਿਹ ਕਾ, ਸਰਦਾਰਾ ਸਿੰਘ ਮਾਸਟਰ, ਗੁਰਦੀਪ ਸਿੰਘ ਮੋਹਣਕਾ ਜਗਰਾਜ ਸਿੰਘ ਭੋਲੇਕਾ, ਜਗਦੀਪ ਸਿੰਘ ਮਹਿਰਾਜਕਾ, ਬੱਬੂ ਸਿੰਘ ਟਿੱਬੀ ਵਾਲੇ, ਮਲਕੀਤ ਸਿੰਘ ਮੀਤਾ ਗੁਲਾਬੂਕਾ ਤੋਂ ਇਲਾਵਾ ਬਹੁ ਗਿਣਤੀ ਪਿੰਡ ਵਾਸੀ ਹਾਜ਼ਰ ਸਨ

 

Related posts

ਬੇਰੋਜ਼ਗਾਰੀ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿਸਵ ਯੁਵਾ ਹੁਨਰ ਦਿਵਸ ਆਯੋਜਿਤ

punjabusernewssite

ਬਠਿੰਡਾ ਨਿਗਮ ਦੀ ਸਲਾਨਾ ਬਜ਼ਟ ਮੀਟਿੰਗ ’ਚ ਹੋਇਆ ਹੰਗਾਮਾ, ਕਾਂਗਰਸੀ ਕੋਂਸਲਰਾਂ ਨੇ ਮੇਅਰ ਤੋਂ ਮੰਗਿਆ ਅਸਤੀਫ਼ਾ

punjabusernewssite

ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ

punjabusernewssite