ਬਠਿੰਡਾਕੋੋਵਿਡ ਸਬੰਧੀ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਮਨਾਇਆ ਜਾਵੇਗਾ ਗਣਤੰਤਰਾ ਦਿਵਸpunjabusernewssiteThursday, 6 January 2022, 15:17Thursday, 6 January 2022, 15:18 by punjabusernewssiteThursday, 6 January 2022, 15:17Thursday, 6 January 2022, 15:18 0 Viewsਡਿਪਟੀ ਕਮਿਸ਼ਨਰ ਨੇ ਅਗਾਊਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਕੋਵਿਡ-19 ਦੇ ਚਲਦਿਆਂ ਅਤੇ ਕਰੋਨਾ ਦੀ
ਬਠਿੰਡਾ25 ਜਨਵਰੀ ਨੂੰ ਮਨਾਇਆ ਜਾਵੇਗਾ ਨੈਸ਼ਨਲ ਵੋਟਰ ਦਿਵਸ: ਡਿਪਟੀ ਕਮਿਸ਼ਨਰpunjabusernewssiteThursday, 6 January 2022, 15:16Thursday, 6 January 2022, 15:17 by punjabusernewssiteThursday, 6 January 2022, 15:16Thursday, 6 January 2022, 15:17 0 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ
ਬਠਿੰਡਾਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪ੍ਰਭ ਦਿਆਲ ਨੇ ਕੀਤਾ ਬਠਿੰਡਾ ਦਾ ਦੌਰਾpunjabusernewssiteThursday, 6 January 2022, 15:15Thursday, 6 January 2022, 15:15 by punjabusernewssiteThursday, 6 January 2022, 15:15Thursday, 6 January 2022, 15:15 0 Viewsਅਨੁਸੂਚਿਤ ਵਰਗ ਨਾਲ ਸਬੰਧਤ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਮੈਂਬਰ ਸ੍ਰੀ ਪ੍ਰਭ ਦਿਆਲ ਨੇ
ਬਠਿੰਡਾਮਾਤਾ ਹਰਪਾਲ ਕੌਰ ਨੂੰ ਸੈਂਕੜੇ ਲੋਕਾਂ ਨੇ ਭੇਂਟ ਕੀਤੀ ਸ਼ਰਧਾਂਜਲੀpunjabusernewssiteThursday, 6 January 2022, 15:08Thursday, 6 January 2022, 15:09 by punjabusernewssiteThursday, 6 January 2022, 15:08Thursday, 6 January 2022, 15:09 1 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਲੰਘੀ 31 ਦਸੰਬਰ ਨੂੰ ਸਦਾ ਲਈ ਵਿਛੋੜਾ ਦੇ ਗਏ ਮਾਤਾ ਹਰਪਾਲ ਕੌਰ ਨੂੰ ਅੱਜ ਸੈਕੜੇ ਲੋਕਾਂ ਨੇ ਸ਼ਰਧਾਂਜਲੀ ਭੇਂਟ
ਪੰਜਾਬਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਪੰਜਾਬ ਨੂੰ ਬਣਾਏਗੀ ਸ਼ਾਂਤਮਈ ਅਤੇ ਖੁਸ਼ਹਾਲ ਸੂਬਾ- ਰਾਘਵ ਚੱਢਾpunjabusernewssiteThursday, 6 January 2022, 15:07Thursday, 6 January 2022, 15:07 by punjabusernewssiteThursday, 6 January 2022, 15:07Thursday, 6 January 2022, 15:07 1 Views– ਚੰਨੀ ਸਰਕਾਰ ਬਹੁਤ ਹੀ ਕਮਜ਼ੋਰ ਅਤੇ ਨਿਕੰਮੀ ਸਰਕਾਰ, ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ‘ਚ ਪੂਰੀ ਤਰ੍ਹਾਂ ਅਸਫ਼ਲ :ਰਾਘਵ ਚੱਢਾ – ਪੰਜਾਬ ਵਿਰੋਧੀ
ਪੰਜਾਬਸੁਖਬੀਰ ਬਾਦਲ ਦੱਸਣ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ‘ਚ ਬੀ.ਏ ਪਾਸ ਨਹੀਂ ਸਨ ? ਹਰਪਾਲ ਸਿੰਘ ਚੀਮਾpunjabusernewssiteThursday, 6 January 2022, 15:05Thursday, 6 January 2022, 15:06 by punjabusernewssiteThursday, 6 January 2022, 15:05Thursday, 6 January 2022, 15:06 1 Views-ਆਪ ਦਾ ਬਾਦਲਾਂ ਨੂੰ ਸਵਾਲ, ਸਬਜ਼ੀਆਂ ਤੇ ਐੱਮ. ਐੱਸ. ਪੀ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2017 ਤੱਕ ਕਿਉਂ ਨਹੀਂ ਯਾਦ ਆਈ ? -ਜਦ
ਪੰਜਾਬਕੋਵਿਡ-19 ਪ੍ਰਭਾਵਿਤ ਪਰਿਵਾਰਾਂ ਲਈ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾpunjabusernewssiteThursday, 6 January 2022, 15:04Thursday, 6 January 2022, 15:05 by punjabusernewssiteThursday, 6 January 2022, 15:04Thursday, 6 January 2022, 15:05 2 Viewsਸੁਖਜਿੰਦਰ ਮਾਨ ਚੰਡੀਗੜ, 6 ਜਨਵਰੀ: ਪੰਜਾਬ ਵਿੱਚ ਕੋਵਿਡ-19 ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸੂਬਾ ਸਰਕਾਰ ਵੱਲੋਂ ਅਜਿਹੇ ਪਰਿਵਾਰਾਂ ਨੂੰ ਆਪਣੀਆਂ ਅਰਜ਼ੀਆਂ ਜਲਦ
ਲੁਧਿਆਣਾਸਾਡੀ ਦੇਸ਼ ਭਗਤੀ ‘ਤੇ ਸਵਾਲ ਉਠਾਉਣਾ ਅਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ: ਮੁੱਖ ਮੰਤਰੀ ਦੀ ਮੋਦੀ ਨੂੰ ਦੋ-ਟੁੱਕpunjabusernewssiteThursday, 6 January 2022, 15:03Thursday, 6 January 2022, 15:03 by punjabusernewssiteThursday, 6 January 2022, 15:03Thursday, 6 January 2022, 15:03 0 Viewsਕੌਮੀ ਖੁਫੀਆ ਤੰਤਰ ਨੂੰ ਉੱਥੇ ਕਿਸੇ ਖ਼ਤਰੇ ਦਾ ਅਹਿਸਾਸ ਕਿਉਂ ਨਹੀਂ ਹੋਇਆ, ਉਹ ਉੱਥੇ ਕੀ ਕਰ ਰਿਹਾ ਸੀ : ਚੰਨੀ ਦਾ ਮੋਦੀ ਨੂੰ ਸਵਾਲ
ਹੁਸ਼ਿਆਰਪੁਰਪ੍ਰਧਾਨ ਮੰਤਰੀ ਦੇ ‘ਜਾਨ ਨੂੰ ਖ਼ਤਰੇ’ ਦੇ ਢਕਵੰਜ ਦਾ ਮਨੋਰਥ ਪੰਜਾਬ ਵਿਚ ਜਮਹੂਰੀ ਢੰਗ ਨਾਲ ਚੁਣੀ ਸਰਕਾਰ ਦਾ ਤਖ਼ਤਾ ਪਲਟਾਉਣਾ -ਮੁੱਖ ਮੰਤਰੀpunjabusernewssiteThursday, 6 January 2022, 15:02Thursday, 6 January 2022, 15:02 by punjabusernewssiteThursday, 6 January 2022, 15:02Thursday, 6 January 2022, 15:02 1 Viewsਪ੍ਰਧਾਨ ਮੰਤਰੀ ਦੇ ਅਹੁਦੇ ਦੇ ਆਗੂ ਨੂੰ ਸਿਆਸੀ ਹਿੱਤਾਂ ਲਈ ਅਜਿਹੀਆਂ ਘਟੀਆ ਨੋਟੰਕੀਆਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਪੰਜਾਬ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ
ਹਰਿਆਣਾਸੋਲਰ ਪੰਪਾਂ ਦੇ ਮਾਮਲੇ ਵਿਚ ਹਰਿਆਣਾ ਮੋਹਰੀ ਸੂਬਾ- ਮਨੋਹਰ ਲਾਲpunjabusernewssiteThursday, 6 January 2022, 15:00Thursday, 6 January 2022, 15:01 by punjabusernewssiteThursday, 6 January 2022, 15:00Thursday, 6 January 2022, 15:01 1 Viewsਸੂਖਮ ਸਿੰਚਾਈ ਨੂੰ ਪੋ੍ਰਤਸਾਹਨ ਦੇਣ ਦੇ ਲਈ ਮੁਹਿੰਮ ਚਲਾਉਣ ਰਾਜ ਵਿਚ ਲਗਾਏ ਗਏ 25897 ਸੋਲਰ ਵਾਟਰ ਪੰਪ ਸੁਖਜਿੰਦਰ ਮਾਨ ਚੰਡੀਗੜ੍ਹ, 6 ਜਨਵਰੀ: ਹਰਿਆਣਾ ਦੇ