ਚੰਡੀਗੜ੍ਹਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬpunjabusernewssiteFriday, 12 May 2023, 20:26Friday, 12 May 2023, 20:26 by punjabusernewssiteFriday, 12 May 2023, 20:26Friday, 12 May 2023, 20:26 ਇੰਡਸਟਰੀ ਦੀ ਖੱਜਲ-ਖੁਆਰੀ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਿਵੇਕਲਾ ਉਪਰਾਲਾ ਇੰਡਸਟਰੀ ਲਈ ਹਰੇ ਰੰਗ ਦੇ ਸਟੈਂਪ ਪੇਪਰ ਦਾ ਨੋਟੀਫਿਕੇਸ਼ਨ ਕੀਤਾ ਜਾਰੀ ਪੰਜਾਬੀ
ਚੰਡੀਗੜ੍ਹਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ ’ਤੇ ਗਾਇਆ ਗੀਤ ਲਾਂਚpunjabusernewssiteFriday, 12 May 2023, 20:25Friday, 12 May 2023, 20:25 by punjabusernewssiteFriday, 12 May 2023, 20:25Friday, 12 May 2023, 20:25 ਸਿਹਤ ਮੰਤਰੀ ਨੇ ਹਸਪਤਾਲਾਂ ਦੀ ਖੁਰਾਕ ਅਤੇ ਮਿਡ-ਡੇ-ਮੀਲ ਵਿੱਚ ਮੋਟੇ ਅਨਾਜ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਵੀ ਦਿੱਤਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਮਈ:ਪੰਜਾਬ ਦੇ
ਚੰਡੀਗੜ੍ਹਪੰਜਾਬ ਰੋਡਵੇਜ਼ ਨੂੰ ਤਰੱਕੀ ਵੱਲ ਲਿਜਾਣ ਲਈ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੜਾਅਵਾਰ ਪੂਰਾ ਕਰ ਰਹੇ ਹਾਂ: ਲਾਲਜੀਤ ਸਿੰਘ ਭੁੱਲਰpunjabusernewssiteFriday, 12 May 2023, 20:24Friday, 12 May 2023, 20:25 by punjabusernewssiteFriday, 12 May 2023, 20:24Friday, 12 May 2023, 20:25 ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਦੁਆਇਆ ਭਰੋਸਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 12 ਮਈ:ਪੰਜਾਬ ਦੇ ਟਰਾਂਸਪੋਰਟ ਮੰਤਰੀ
ਸਿੱਖਿਆਸਿਲਵਰ ਓਕਸ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜ਼ਾ ਵਧੀਆਂ ਰਿਹਾpunjabusernewssiteFriday, 12 May 2023, 20:23Friday, 12 May 2023, 20:24 by punjabusernewssiteFriday, 12 May 2023, 20:23Friday, 12 May 2023, 20:24 ਸੁਖਜਿੰਦਰ ਮਾਨ ਬਠਿੰਡਾ, 11 ਮਈ : ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਪਹਿਲੇ ‘‘ਸਮਰ ਲਿਟਰੇਰੀ ਫੈਸਟ-2023’’ ਦਾ ਆਯੋਜਨpunjabusernewssiteFriday, 12 May 2023, 20:23Friday, 12 May 2023, 20:23 by punjabusernewssiteFriday, 12 May 2023, 20:23Friday, 12 May 2023, 20:23 ਸੁਖਜਿੰਦਰ ਮਾਨ ਬਠਿੰਡਾ, 11 ਮਈ : ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀਦੇ ਸਟੂਡੈਂਟਸ ਲਿਟਰੇਰੀ ਕਲੱਬ ਵੱਲੋਂ ਪਹਿਲਾ ਇੰਟਰ ਕਾਲਜ ‘‘ਸਮਰ ਲਿਟਰੇਰੀ ਫੈਸਟ-2023’’ ਕਰਵਾਇਆ ਗਿਆ।
ਬਠਿੰਡਾਕਿਸਾਨ ਜਥੇਬੰਦੀ ਉਗਰਾਹਾ ਨੇ ਬਠਿੰਡਾ ’ਚ ਫ਼ੂਕਿਆ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਪੁਤਲਾpunjabusernewssiteFriday, 12 May 2023, 20:22Friday, 12 May 2023, 20:22 by punjabusernewssiteFriday, 12 May 2023, 20:22Friday, 12 May 2023, 20:22 ਜ਼ਿਲ੍ਹਾ ਕੰਪਲੈਕਸ ਅੱਗੇ ਧਰਨਾ ਦੇਣ ਤੋਂ ਬਾਅਦ ਸ਼ਹਿਰ ਵਿਚ ਕੱਢਿਆ ਰੋਸ ਮਾਰਚ ਸੁਖਜਿੰਦਰ ਮਾਨ ਬਠਿੰਡਾ, 11 ਮਈ : ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ
ਬਠਿੰਡਾਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਚ ਹੋਈਆਂ ਕਿਸਾਨੀ ਵਿਚਾਰਾਂpunjabusernewssiteFriday, 12 May 2023, 20:21Friday, 12 May 2023, 20:22 by punjabusernewssiteFriday, 12 May 2023, 20:21Friday, 12 May 2023, 20:22 ਕੇਂਦਰ ਸਰਕਾਰ ਬ੍ਰਿਜ਼ ਭੂਸ਼ਣ ਸ਼ਰਨ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਕੇ ਪਾਰਟੀ ਵਿੱਚੋਂ ਕੱਢੇ – ਰਾਮਾ ਸੁਖਜਿੰਦਰ ਮਾਨ ਬਠਿੰਡਾ, 11 ਮਈ : ਭਾਰਤੀ ਕਿਸਾਨ ਯੂਨੀਅਨ
ਖੇਡ ਜਗਤਹਰਰੰਗਪੁਰਾ ਦੇ ਕਬੱਡੀ ਟੂਰਨਾਮੈਂਟ ਵਿੱਚ ਕਲਿਆਣ ਸੁੱਖਾ ਦੀਆਂ ਕੁੜੀਆਂ ਦੀ ਬੱਲੇ – ਬੱਲੇpunjabusernewssiteFriday, 12 May 2023, 20:20Friday, 12 May 2023, 20:20 by punjabusernewssiteFriday, 12 May 2023, 20:20Friday, 12 May 2023, 20:20 ਆਉਣ ਜਾਣ ਅਤੇ ਖੁਰਾਕ ਦੇ ਖਰਚੇ ਲਈ ਮਦਦ ਦੀ ਲੋੜ। ਰਾਮ ਸਿੰਘ ਕਲਿਆਣ ਨਥਾਣਾ, 12 ਮਈ: ਬਲਾਕ ਨਥਾਣਾ ਦੇ ਪਿੰਡ ਹਰਰੰਗਪੁਰਾ ਵਿਖੇ ਸਹੀਦ ਬੂਟਾ ਸਿੰਘ
ਸਿੱਖਿਆਸਕੂਲੀ ਵਿਦਿਆਰਥੀਆ ਨੂੰ ਸਮਾਜਿਕ ਕੁਰੀਤੀਆ ਖਿਲਾਫ ਕੀਤਾ ਜਾਗਰੂਕpunjabusernewssiteFriday, 12 May 2023, 20:19Friday, 12 May 2023, 20:19 by punjabusernewssiteFriday, 12 May 2023, 20:19Friday, 12 May 2023, 20:19 ਰਾਮ ਸਿੰਘ ਕਲਿਆਣ ਨਥਾਣਾ, 12 ਮਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾਂ ਮੁਹੱਬਤ ਵਿਖੇ ਗਿਆਨਦੀਪ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਵੱਲੋਂ ਪ੍ਰੋਜੈਕਟ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ
ਬਠਿੰਡਾਨੌਜਵਾਨਾਂ ਚ ‘ਹੁਨਰ’ ਦੀ ਕਮੀ ਨਹੀਂ, ਸਿਰਫ਼ ਉਨ੍ਹਾਂ ਦੀ ਬਾਂਹ ਫ਼ੜ ਕੇ ਤਰਾਸ਼ਣ ਦੀ ਲੋੜ ਹੈ : ਅਮਨ ਅਰੋੜਾpunjabusernewssiteFriday, 12 May 2023, 20:17Friday, 12 May 2023, 20:19 by punjabusernewssiteFriday, 12 May 2023, 20:17Friday, 12 May 2023, 20:19 ਸਰਕਾਰ ਦੀ ਸੋਚ ਹੈ ਨੌਜਵਾਨ ਰੋਜਗਾਰ ਮੰਗਣ ਵਾਲੇ ਨਹੀਂ ਸਗੋਂ ਵੰਡਣ ਵਾਲੇ ਬਣਨ ਏਮਜ਼ ਹਸਪਤਾਲ ਦਾ ਦੌਰਾ ਕਰਕੇ ਲਿਆ ਜਾਇਜ਼ਾ ਸੁਖਜਿੰਦਰ ਮਾਨ ਬਠਿੰਡਾ, 11 ਮਈ