spot_img

ਖੇਡਾਂ ਵਤਨ ਪੰਜਾਬ ਦੀਆਂ-2024: ਬਲਾਕ ਪੱਧਰੀ ਖੇਡਾਂ ’ਚ ਦੇਖਣ ਨੂੰ ਮਿਲ ਰਹੇ ਹਨ ਦਿਲਚਸਪ ਮੁਕਾਬਲੇ

Date:

spot_img

ਬਠਿੰਡਾ, 4 ਸਤੰਬਰ : ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਦਿਨੋ-ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਮੁਕਾਬਲਿਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਮਪੁਰਾ ਬਲਾਕ ਵਿੱਚ ਵਾਲੀਬਾਲ ਅੰਡਰ 21 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾ, ਚਾਉਕੇ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਾਲੀਬਾਲ ਅੰਡਰ 31 ਤੋਂ 40 ਲੜਕੇ ਵਿੱਚ ਮੰਡੀ ਕਲਾਂ ਨੇ ਪਹਿਲਾ, ਚਾਉਕੇ ਨੇ ਦੂਜਾ, ਤਲਵੰਡੀ ਸਾਬੋ ਬਲਾਕ ਸ਼ੂਟਿੰਗ ਵਾਲੀਬਾਲ ਅੰਡਰ 21 ਮੁੰਡੇ ਵਿੱਚ ਕਲਾਲਵਾਲਾ ਨੇ ਪਹਿਲਾ, ਜੀਵਨ ਸਿੰਘ ਵਾਲਾ ਨੇ ਦੂਜਾ,

ਬਠਿੰਡਾ ਦੇ ਇੱਕ ਨਾਮਵਾਰ ਇੰਸਟੀਚਿਊਟ ’ਚ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਅਸਲੀਲ ਮੈਸੇਜ਼ ਭੇਜਣ ਦਾ ਮਾਮਲਾ ਭਖਿਆ

21 ਤੋਂ 30 ਵਿਚ ਤਲਵੰਡੀ ਸਾਬੋ ਨੇ ਪਹਿਲਾ, ਸੁਖਲੱਧੀ ਨੇ ਦੂਜਾ, 31 ਤੋਂ 40 ਵਿੱਚ ਬੰਗੀ ਨਿਹਾਲ ਵਾਲਾ ਨੇ ਪਹਿਲਾ, ਭਾਗੀਵਾਂਦਰ ਨੇ ਦੂਜਾ, ਖੋ-ਖੋ ਅੰਡਰ 14 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮਲਕਾਨਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਚੱਠੇਵਾਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ ਨੇ ਦੂਜਾ, ਅੰਡਰ 21 ਵਿੱਚ ਜੱਜਲ ਨੇ ਪਹਿਲਾ, ਨਸੀਬਪੁਰਾ ਨੇ ਦੂਜਾ, 21 ਤੋਂ 30 ਵਿੱਚ ਚੱਠੇਵਾਲਾ ਨੇ ਪਹਿਲਾ ਅਤੇ ਜੱਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...