Bathinda News: ਪੰਜਾਬ ਦੇ ਸਮੂਹ ਬੱਸ ਉਪਰੇਟਰਾਂ ਦੀ ਪੰਜਾਬ ਪੱਧਰੀ ਮੀਟਿੰਗ ਰਾਮਪੁਰਾ ਫੂਲ ਦੇ ਰਿਜੋਰਟ ਵਿਖੇ ਹੋਈ। ਜਿਸ ਵਿੱਚ ਪੰਜਾਬ ਸਮਾਲ ਬੱਸ ਅਪਰੇਟਰ ਯੂਨੀਅਨ ਹੈਡ ਆਫਿਸ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਅਹੁਦੇਦਾਰ ਚੁਣੇ ਗਏ,ਜਿਨ੍ਹਾਂ ਵਿੱਚ ਚੇਅਰਮੈਨ ਗੋਪਾਲ ਸਿੰਘ ਖਨੋੜਾ, ਪ੍ਰਧਾਨ ਬਲਤੇਜ ਸਿੰਘ (ਵਾਂਦਰ) ਬਠਿੰਡਾ,ਮੀਤ ਪ੍ਰਧਾਨ ਤੀਰਥ ਸਿੰਘ ਸਿੱਧੂ,ਮੀਤ ਪ੍ਰਧਾਨ ਰਜਿੰਦਰ ਸਿੰਘ ਮਾਨਸਾ, ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ ਜਗਰਾਉਂ,ਕਮੇਟੀ ਮੈਂਬਰ ਸਤਨਾਮ ਸਿੰਘ,ਜਸਵੀਰ ਸਿੰਘ ਭੁੱਲਰ ਰਾਮਪੁਰਾ ,ਲੀਗਲ ਐਡਵਾਈਜਰ ਸਤਿੰਦਰਪਾਲ ਸਿੰਘ, ਖਜ਼ਾਨਚੀ ਪਰਮਜੀਤ ਸਿੰਘ ਮਾਨ, ਸਕੱਤਰ ਭੀਮ ਸਿੰਘ ਫੌਜੀ,ਜਨਰਲ ਸਕੱਤਰ ਦੀਪਾ ਮਾਹਲ ਅਤੇ ਸੁਖਦੀਪ ਸਿੰਘ ਹੀਰੋ,ਕਮੇਟੀ ਮੈਂਬਰ ਚੂਹੜ ਸਿੰਘ ਸੰਗਰੂਰ,ਸ਼ਿੰਦਰਪਾਲ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ ਆਸ਼ਕ ਦੇ ਪਿੱਛੇ ਲੱਗ ਕੇ ਨਵਵਿਆਹੀ ‘ਨੂੰਹ’ ਨੇ ਜ਼ਹਿਰ ਦੇ ਕੇ ਮਾਰਿਆਂ ਸਹੁਰਾ ਪ੍ਰਵਾਰ
ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਟਰਾਂਸਪੋਰਟ ਦੇ ਕੰਮਾਂ ਅਤੇ ਮੰਗਾਂ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜਲਦੀ ਹੀ ਸਟੇਟ ਟਰਾਂਸਪੋਰਟ ਕਮਿਸ਼ਨ ਚੰਡੀਗੜ੍ਹ ਨੂੰ ਮਿਲੇ ਕੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇਗਾ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪੰਜਾਬ ਯੂਨੀਅਨ ਤੀਰਥ ਸਿੰਘ ਸਿੱਧੂ, ਮਿੰਨੀ ਬੱਸ ਉਪਰੇਟਰਜ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸਮੂਹ ਅਪਰੇਟਰ ਆਪਰੇਟਰਜ ਰੂਪ ਸਿੰਘ,ਰਾਜਪਾਲ ਸਿੰਘ,ਰੁਪਿੰਦਰ ਸਿੰਘ, ਕਮਲਵੀਰ ਸਿੰਘ,ਦਿਲਬਾਗ ਸਿੰਘ,
ਇਹ ਵੀ ਪੜ੍ਹੋ ਨਵੇਂ ਬਣੇ ਡੀਐਸਪੀ ਸੰਦੀਪ ਸਿੰਘ ਭਾਟੀ ਤੇ ਹਰਜੀਤ ਸਿੰਘ ਮਾਨ ਨੂੰ ਮਿਲੀ ਅਹਿਮ ਵਾਧੂ ਜਿੰਮੇਵਾਰੀ
ਹਰਿੰਦਰ ਸਿੰਘ ਜਟਾਣਾ,ਬਲਤੇਜ ਹੈਪੀ,ਮਾਸਟਰ ਸੇਵਕ ਸਿੰਘ ਪੱਖੋਂ,ਹਰਦੇਵ ਸਿੰਘ ਅਕਲੀਆ,ਖੁਸ਼ਕਰਨ ਸਿੰਘ ਬਠਿੰਡਾ,ਅਵਤਾਰ ਸਿੰਘ ਬਠਿੰਡਾ,ਕਿੰਦਾ ਸਿੰਘ,ਲੱਖੀ ਸਿੰਘ,ਹਰਦੀਪ ਸਿੰਘ,ਗੁਰਦੇਵ ਸਿੰਘ ਦੇਬੀ ,ਫਤਿਹਜੀਤ ਸਿੰਘ,ਜਸਵੀਰ ਸਿੰਘ ਬਰਾੜ,ਹਰਜਾਪ ਸਿੰਘ ਜਾਫੀ,ਰਜਿੰਦਰ ਬਰਨਾਲਾ,ਹਰਮਿੰਦਰ ਸਿੰਘ ਭੀਖੀ,ਮਹਿੰਦਰ ਸਿੰਘ ਗਿੱਲ ਬੱਸ ਅਤੇ ਪੰਜਾਬ ਮਿੰਨੀ ਬੱਸ ਯੂਨੀਅਨ ਦੇ ਸਮੂਹ ਉਪਰੇਟਰਜ ਹਾਜ਼ਰ ਸਨ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





