ਬਠਿੰਡਾ ’ਚ SBI ਦੇ Customer Service Point ਚਲਾਉਣ ਵਾਲੇ ਨੂੰ ਹਥਿਆਰਾਂ ਦੀ ਨੌਕ ’ਤੇ ਲੁੱਟਿਆ

Date:

spot_img

ਬਠਿੰਡਾ, 20 ਅਗਸਤ: ਬੀਤੀ ਰਾਤ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਕਮਲਾ ਨਹਿਰੂ ਕਲੌਨੀ ਦੇ ਵਿਚ SBI ਦੇ Customer Service Point ਚਲਾਉਣ ਵਾਲੇ ਇੱਕ ਵਿਅਕਤੀ ਨੂੰ ਹਥਿਆਰਾਂ ਦੀ ਨੌਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਕੈਂਟ ਦੀ ਪੁਲਿਸ ਨੇ ਮੁਰਾਰੀ ਲਾਲ ਜੈਦਕਾ ਵਾਸੀ ਕਮਲਾ ਨਹਿਰੂ ਕਲੌਨੀ ਦੀ ਸਿਕਾਇਤ ’ਤੇ ਚਾਰ ਅਗਿਆਤ ਮੁਲਜਮਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ।

Big News: ਕੋਲਕਾਤਾ ’ਚ ਡਾਕਟਰ ਦੀ ਮੌ+ਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਬਦਲਣ ਦੇ ਦਿੱਤੇ ਹੁਕਮ

ਮੁਰਾਰੀ ਲਾਲ ਮੁਤਾਬਕ ਉਹ ਆਪਣੇ ਘਰ ਦੇ ਕੋਲ ਹੀ ਜੈਦਕਾ ਈ-ਸਰਵਿਸ ਸੈਂਟਰ ਦੇ ਨਾਮ ਪਰ ਐਸ.ਬੀ.ਆਈ. ਬੈਂਕ ਦਾ ਕਸਟਮਰ ਸਰਵਿਸ ਪੁਆਇੰਟ ਚਲਾ ਰਿਹਾ ਹਾਂ, ਜਿੱਥੇ ਗ੍ਰਾਹਕਾਂ ਵੱਲੋਂ ਪੇਮੈਂਟ ਜਮਾਂ ਕਰਵਾਉਣ ਅਤੇ ਕਢਵਾਉਣ ਦਾ ਕੰਮ ਹੁੰਦਾ ਹੈ। ਬੀਤੀ ਰਾਤ ਚਾਰ ਨਾਮਾਲੂਮ ਨੌਜਵਾਨ ਉਸਦੇ ਸਰਵਿਸ ਸੈਂਟਰ ’ਤੇ ਆਏ ਤੇ ਹਥਿਆਰਾਂ ਦੀ ਨੌਕ ’ਤੇ ਉਸਦੀ ਦੁਕਾਨ ਵਿੱਚੋ 60,000 ਰੁਪਏ ਨਗਦੀ ਚੁੱਕ ਕੇ ਲੈ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...