Tuesday, February 3, 2026

ਮਹਾਰਾਸ਼ਟਰ ’ਚ ਵੀ ਸਿੱਖ ਅਨੰਦ ਮੈਰਿਜ਼ ਐਕਟ ਹੋਇਆ ਲਾਗੂ

Date:

spot_img

Maharashtra News: ਮਹਾਰਾਸ਼ਟਰ ਦੇਸ ਦੇ ਉਨ੍ਹਾਂ ਚੁਣਿੰਦਾ ਸੂਬਿਆਂ ਵਿਚ ਸ਼ਾਮਲ ਹੋ ਗਿਆ, ਜਿੰਨ੍ਹਾਂ ਦੇ ਵੱਲੋਂ ਸਿੱਖ ਅਨੰਦ ਮੈਰਿਜ਼ ਐਕਟ ਲਾਗੂ ਕੀਤਾ ਜਾ ਚੁੱਕਿਆ ਹੈ। ਮਿਲੀ ਸੂਚਨਾ ਮੁਤਾਬਕ ਮਹਹਾਰਾਸ਼ਟਰ ਸਰਕਾਰ ਵੱਲੋਂ ਪਿਛਲੇ ਦਿਨੀਂ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ। ਇਸ ਐਕਟ ਦੇ ਸੂਬੇ ਵਿਚ ਲਾਗੂ ਹੋਣ ਤੋਂ ਬਾਅਦ ਹੁਣ ਸਿੱਖ ਧਰਮ ਨੂੰ ਮੰਨਣ ਵਾਲੇ ਜੋੜੇ ਆਪਣੇ ਵਿਆਹ ਇਸ ਐਕਟ ਦੇ ਤਹਿਤ ਰਜਿਸਟਰ ਕਰਵਾ ਸਕਣਗੇ।

ਇਹ ਵੀ ਪੜ੍ਹੋ Dr Manmohan Singh ਦੀ ਰਾਸਟਰੀ ਸਮਾਧੀ ਕੰਪਲੈਕਸ ਦੇ ਅੰਦਰ ਬਣੇਗੀ ਯਾਦਗਰ, ਪ੍ਰਵਾਰ ਨੇ ਦਿੱਤੀ ਸਹਿਮਤੀ

ਦਸਣਾ ਬਣਦਾ ਹੈ ਕਿ ਮੂਲ ਰੂਪ ਵਿਚ ਅੰਗਰੇਜ਼ਾਂ ਦੇ ਰਾਜਭਾਗ ਦੌਰਾਨ ਸਾਲ 1909 ਵਿਚਸਿੱਖ ਅਨੰਦ ਮੈਰਿਜ ਐਕਟ ਹੋਂਦ ਵਿਚ ਆਇਆ ਸੀ, ਜਿਸਨੂੰ ਅਜ਼ਾਦ ਭਾਰਤ ਦੇ ਵਿਚ ਮੌਜੂਦਾ ਰੂਪ ਵਿਚ ਸਾਲ 2012 ਵਿਚ ਸੋਧਾਂ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਇਸ ਐਕਟ ਦੇ ਤਹਿਤ ਸੂਬਿਆਂ ਨੂੰ ਆਪੋ-ਆਪਣੇ ਰਾਜ਼ਾਂ ’ਚ ਇਹ ਐਕਟ ਲਾਗੂ ਕਰਨ ਦਾ ਅਧਿਕਾਰ ਦਿੱਤਾ ਹੈ, ਜਿਸਦੇ ਤਹਿਤ ਹੁਣ ਤੱਕ ਭਾਰਤ ਵਿਚ ਕਈ ਸੂਬਿਆਂ ’ਚ ਇਹ ਸਿੱਖ ਅਨੰਦ ਮੈਰਿਜ਼ ਐਕਟ ਲਾਗੂ ਹੋ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...