ਗਾਇਕ ਸੰਦੀਪ ਸਿੱਧੂ ਨੇ ਆਪਣੇ ਨਵੇਂ ਗਾਣੇ ‘ਗਰੇਸ’ ਨਾਲ ਰੱਖਿਆ ਸੰਗੀਤ ਦੀ ਦੁਨੀਆ ਚ ਕਦਮ

Date:

spot_img

ਯੂ-ਟਿਊਬ ਤੇ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਬਠਿੰਡਾ, 7 ਦਸੰਬਰ (ਅਸ਼ੀਸ਼ ਮਿੱਤਲ): ਉਸਤਾਦ ਬਲਦੀਪ ਸਿੰਘ ਬੱਲੀ ਦੀਆਂ ਪੈੜਾਂ ਚੋ ਨਿਕਲੇ ਬਠਿੰਡਾ ਜ਼ਿਲ੍ਹੇ ਪਿੰਡ ਨਵਾਂ ਪਿੰਡ ਦੇ ਗਾਇਕ ਸੰਦੀਪ ਸਿੱਧੂ ਦਾ ਗੀਤ ‘ਗਰੇਸ’ ਰੀਲੀਜ ਹੋ ਗਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਸ ਦੇ ਗੀਤ ‘ਕਣਕ ਦੀ ਵਾਢੀ’ ਨੂੰ ਸਰੋਤਿਆਂ ਵੱਲੋਂ ਭਰਭੂਰ ਹੁੰਗਾਰਾ ਮਿਲਿਆ ਸੀ।

ਪੌਣੇ ਚਾਰ ਕਿਲੋ ਸੋਨੇ ਦੀ ਲੁੱਟ ਦਾ ਮਾਮਲਾ: ਪੁਲਿਸ ਮੁਲਾਜਮਾਂ ਦਾ ਸਾਥ ਦੇਣ ਵਾਲਾ ਸਰਪੰਚ ਵੀ ਗ੍ਰਿਫਤਾਰ

ਕਲਾਕਾਰ ਸੰਦੀਪ ਸਿੱਧੂ ਨੇ ਦੱਸਿਆ ਕਿ ਜਨਵਰੀ 2024 ਚ ਨਵਾਂ ਗੀਤ ਸਰੋਤਿਆਂ ਦੀ ਝੋਲੀ ਪਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਗਰੇਸ ਗਾਣਾ ਉਨ੍ਹਾਂ ਆਪ ਹੀ ਕਲਮਬੱਧ ਕੀਤਾ ਹੈ, ਜਿਸ ਨੂੰ ਕਿ ਬਠਿੰਡਾ ਦੇ ਹੀ ਰਹਿਣ ਵਾਲੇ ਮਿਊਜ਼ਿਕ ਡਾਇਰੈਕਟਰ ‘ਨੋਕਸੀਅਸ’ ਵੱਲੋਂ ਸਿੰਗਾਰ ਰਸ ਵਾਲਾ ਸੰਗੀਤ ਦੇ ਤੇ ਗੀਤ ਨੂੰ ਚਾਰ ਚੰਨ ਲਗਾਏ ਹਨ। ‘ਗਰੇਸ’ ਗੀਤ ‘ਰੀਅਲ ਮੋਸ਼ਨ ਪਿਕਚਰਸ’ ਯੂ ਟਿਊਬ ਚੈਨਲ ਤੋਂ ਰੀਲੀਜ ਕੀਤਾ ਗਿਆ ਹੈ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...