SSD Girls College Bathinda ਵਿਖੇ ਵਿਸ਼ਵ ਉੱਦਮੀ ਦਿਵਸ ਮਨਾਇਆ ਗਿਆ

Date:

spot_img

Bathinda News: SSD Girls College Bathinda ਦੇ IIC ਅਤੇ EDP ਸੈੱਲਾਂ ਵੱਲੋਂ ਵਿਸ਼ਵ ਉੱਦਮੀ ਦਿਵਸ ਨੂੰ ਮਨਾਉਣ ਲਈ ‘ਮਹਿਲਾ ਉੱਦਮਤਾ’ (Women Entrepreneurship) ਵਿਸ਼ੇ ‘ਤੇ ਇੱਕ ਮਾਹਰ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਉੱਘੇ ਬੁਲਾਰੇ ਸ਼੍ਰੀਮਤੀ ਮਾਨਸੀ ਵਾਈ. ਠੱਕਰ (ਲੀਡਰਸ਼ਿਪ ਕੋਚ, ਬੋਰਡ-ਪੱਧਰੀ ਰਣਨੀਤਕ ਸਲਾਹਕਾਰ, ਅਰਥਸ਼ਾਸਤਰ ਅਤੇ ਚਾਣਕਿਆ ਨੀਤੀ ਦੇ ਮਾਹਰ, ਅਤੇ Tedx ਤੇ ਮੁੱਖ ਬੁਲਾਰੇ) ਦੁਆਰਾ ਦਿੱਤਾ ਗਿਆ। ਸ਼੍ਰੀਮਤੀ ਠੱਕਰ ਨੇ ਇਸ ਵਿਸ਼ੇ ‘ਤੇ ਬਹੁਤ ਹੀ ਜਾਣਕਾਰੀ ਭਰਪੂਰ ਲੈਕਚਰ ਦਿੱਤਾ ਕਿ ਔਰਤਾਂ ਕਿਵੇਂ ਆਪਣਾ ਕਾਰੋਬਾਰੀ ਸਾਮਰਾਜ ਸਥਾਪਤ ਕਰਕੇ ਸਫਲ ਉੱਦਮੀ ਬਣ ਸਕਦੀਆਂ ਹਨ।

ਇਹ ਵੀ ਪੜ੍ਹੋ 👉Bathinda Police ਵੱਲੋਂ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ; 4 ਕੁਇੰਟਲ ਭੁੱਕੀ ਸਮੇਤ 1 ਕਾਬੂ

ਉਨ੍ਹਾਂ ਨੇ ਅਰਥਸ਼ਾਸਤਰ ਅਤੇ ਚਾਣਕਿਆ ਨੀਤੀ ਤੋਂ ਪ੍ਰੇਰਿਤ ਗਿਆਨ ਵੀ ਸਾਂਝਾ ਕੀਤਾ, ਜਿਸ ਨਾਲ ਵਿਦਿਆਰਥਣਾਂ ਨੂੰ ਉੱਦਮਤਾ ਦੀਆਂ ਮੁੱਢਲੀਆਂ ਤਕਨੀਕਾਂ ਅਤੇ ਰਣਨੀਤੀਆਂ ਨੂੰ ਸਮਝਣ ਵਿੱਚ ਮਦਦ ਮਿਲੀ। ਇਸ ਆਨਲਾਈਨ ਸੈਸ਼ਨ ਵਿੱਚ 70 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ।ਐਡਵੋਕੇਟ ਸੰਜੇ ਗੋਇਲ (ਕਾਲਜ ਪ੍ਰਧਾਨ), ਸ਼੍ਰੀ ਵਿਕਾਸ ਗਰਗ (ਜਨਰਲ ਸਕੱਤਰ) ਅਤੇ ਡਾ. ਨੀਰੂ ਗਰਗ (ਕਾਲਜ ਪ੍ਰਿੰਸੀਪਲ) ਨੇ ਵਿਦਿਆਰਥਣਾਂ ਦੇ ਭਲੇ ਲਈ ਇਸ ਆਨਲਾਈਨ ਸੈਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਾ. ਅੰਜੂ ਗਰਗ (ਕਨਵੀਨਰ, EDP), ਡਾ. ਰੋਮੀ ਤੁਲੀ (ਵਾਈਸ-ਪ੍ਰੈਜ਼ੀਡੈਂਟ, IIC) ਅਤੇ ਉਨ੍ਹਾਂ ਦੀਆਂ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪਟਿਆਲਾ ਦੇ ਅਧਿਆਪਕ ਨੇ ਕੌਮੀ ਅਧਿਆਪਕ ਪੁਰਸਕਾਰ 2026 ਜਿੱਤ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ

ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕ ਦਿਨੇਸ਼ ਕੁਮਾਰ ਨੂੰ ਉਪਲਬਧੀ...

एग्रीस्टैक प्लेटफार्म पर किसानों के पंजीकरण का लक्ष्य 24 तक पूरा करें: मुख्यमंत्री

👉एग्रीस्टैक प्लेटफार्म पर पंजीकृत किसानों को केंद्र व प्रदेश...

CM Nayab Singh Saini ने बसों को हरी झंडी दिखाकर ‘युवा उद्यमी यात्रा’ का किया शुभारंभ

👉प्रदेशभर के युवाओं को स्टार्टअप, नवाचार और उद्यमिता से...