ਅਮ੍ਰਿਤਸਰਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚਲ ਕੇ ਹੀ ਜੀਵਨ ਨੂੰ ਬਣਾ ਸਕਦੇ ਖੁਸ਼ਹਾਲ: ਹਰਭਜਨ ਸਿੰਘpunjabusernewssiteThursday, 17 October 2024, 21:29 by punjabusernewssiteThursday, 17 October 2024, 21:29 ਕੈਬਨਿਟ ਮੰਤਰੀ ਈ.ਟੀ.ਓ. ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਦਿੱਤੀ ਵਧਾਈ ਅੰਮ੍ਰਿਤਸਰ, 17 ਅਕਤੂਬਰ:ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ: ਹਰਭਜਨ ਸਿੰਘ...
ਸੰਗਰੂਰਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਸਮੇਂ ਦੀ ਅਹਿਮ ਲੋੜ: ਹਰਪਾਲ ਸਿੰਘ ਚੀਮਾpunjabusernewssiteThursday, 17 October 2024, 21:22Thursday, 17 October 2024, 21:23 by punjabusernewssiteThursday, 17 October 2024, 21:22Thursday, 17 October 2024, 21:23 ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਵਿਖੇ ਹੋਏ ਨਤਮਸਤਕ, ਸੰਗਤਾਂ ਨੂੰ ਮੁਬਾਰਕਬਾਦ ਕੀਤੀ ਭੇਟ ਦਿੜ੍ਹਬਾ, 17 ਅਕਤੂਬਰ:ਭਗਵਾਨ ਵਾਲਮੀਕਿ...
ਸੰਗਰੂਰਪਿੰਡ ਕੋਟੜਾ ਲਹਿਲ ਦੀ ਨਵੀਂ ਪੰਚਾਇਤ ਨੇ ਜਲ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨਾਲ ਕੀਤੀ ਮੁਲਾਕਾਤpunjabusernewssiteThursday, 17 October 2024, 21:12 by punjabusernewssiteThursday, 17 October 2024, 21:12 ਪਿੰਡ ਦੇ ਵਿਕਾਸ ਕਾਰਜਾਂ ‘ਤੇ ਕੀਤੀ ਵਿਚਾਰ-ਚਰਚਾ ਕੈਬਨਿਟ ਮੰਤਰੀ ਨੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਾਉਣ ਦਾ ਦਬਾਇਆ ਭਰੋਸਾ ਕੋਟੜਾ ਲਹਿਲ, 17...
ਬਠਿੰਡਾਨਰੂਆਣਾ ਪਿੰਡ ਦੀ ਸਰਪੰਚੀ ਦਾ ਮਾਮਲਾ ਗਰਮਾਇਆ, ਹਾਰੇ ਉਮੀਦਵਾਰਾਂ ਨੇ ਆਪ ਚੇਅਰਮੈਨ ’ਤੇ ਲਗਾਏ ਧੱਕੇਸ਼ਾਹੀ ਦੋਸ਼punjabusernewssiteThursday, 17 October 2024, 7:56Wednesday, 16 October 2024, 20:02 by punjabusernewssiteThursday, 17 October 2024, 7:56Wednesday, 16 October 2024, 20:02 ਬਠਿੰਡਾ, 15 ਅਕਤੂਬਰ: ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਰੂਆਣਾ ਦੀ ਸਰਪੰਚੀ ਦਾ ਮਾਮਲਾ ਗਰਮਾ ਗਿਆ ਹੈ। ਇੱਥੇ ਹਾਰੇ ਹੋਏ ਤਿੰਨ ਉਮੀਦਵਾਰਾਂ ਨੇ ਆਪ ਦੇ...
ਬਠਿੰਡਾਭਾਈ ਗੁਰਜਿੰਦਰ ਸਿੰਘ ਸਿੱਧੂ ਬਣੇ ਭੁੱਚੋ ਖੁਰਦ ਦੇ ਸਰਪੰਚpunjabusernewssiteThursday, 17 October 2024, 7:35Wednesday, 16 October 2024, 21:39 by punjabusernewssiteThursday, 17 October 2024, 7:35Wednesday, 16 October 2024, 21:39 1163 ਵੋਟਾਂ ਦੇ ਫਰਕ ਨਾਲ ਦਰਜ ਕੀਤੀ ਇਤਿਹਾਸਿਕ ਜਿੱਤ ਬਠਿੰਡਾ, 17 ਅਕਤੂਬਰ: ਬਠਿੰਡਾ ਜਿਲ੍ਹਾ ਦੇ ਪਿੰਡ ਭੁੱਚੋ ਖੁਰਦ ਦੀ ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿੱਚ ਭਾਈ...
ਅਮ੍ਰਿਤਸਰਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ‘ਚ ਆਏ ਜਥੇਦਾਰ ਰਘਵੀਰ ਸਿੰਘpunjabusernewssiteWednesday, 16 October 2024, 21:27Wednesday, 16 October 2024, 21:45 by punjabusernewssiteWednesday, 16 October 2024, 21:27Wednesday, 16 October 2024, 21:45 ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਸਤੀਫਾ ਨਾ ਮਨਜੂਰ ਕਰਨ ਦੇ ਦਿੱਤੇ ਆਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ, 16 ਅਕਤੂਬਰ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ...
ਚੰਡੀਗੜ੍ਹਟਰਾਂਸਪੋਰਟ ਮੰਤਰੀ ਵੱਲੋਂ ਜਾਇਜ਼ ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਵਾਪਸpunjabusernewssiteWednesday, 16 October 2024, 18:29Wednesday, 16 October 2024, 17:34 by punjabusernewssiteWednesday, 16 October 2024, 18:29Wednesday, 16 October 2024, 17:34 ਸਰਕਾਰੀ ਬੇੜੇ ਵਿੱਚ ਛੇਤੀ ਹੀ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਚੰਡੀਗੜ੍ਹ, 16 ਅਕਤੂਬਰ:ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਜਾਇਜ਼ ਮੰਗਾਂ ਮੰਨੇ...
ਧਰਮ ਤੇ ਵਿਰਸਾBig News: ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ !punjabusernewssiteWednesday, 16 October 2024, 17:54Wednesday, 16 October 2024, 18:07 by punjabusernewssiteWednesday, 16 October 2024, 17:54Wednesday, 16 October 2024, 18:07 ਤਲਵੰਡੀ ਸਾਬੋ, 16 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਮਾਮਲੇ ਵਿਚ ਅਕਾਲੀ ਆਗੂ...
ਪੰਜਾਬਸਰਪੰਚੀ ਦੇ ਰੰਗ, ਇਸ ਵਾਰ ਜਵਾਨੀ ਦੇ ਸੰਗ, ਚੋਣ ਨਤੀਜਿਆਂ ’ਚ ਨੌਜਵਾਨਾਂ ਨੇ ਵੱਡੀਆਂ ਮੱਲਾਂ ਮਾਰੀਆਂpunjabusernewssiteWednesday, 16 October 2024, 10:30Wednesday, 16 October 2024, 10:18 by punjabusernewssiteWednesday, 16 October 2024, 10:30Wednesday, 16 October 2024, 10:18 ਚੰਡੀਗੜ, 16 ਅਕਤੂਬਰ: ਲੋਕਤੰਤਰ ਦੀ ਸਭ ਤੋਂ ਹੇਠਲੀ ਪੌੜੀ ਤੇ ਪਿੰਡਾਂ ਦੀ ‘ਸਰਕਾਰ’ ਮੰਨੀਆਂ ਜਾਂਦੀਆਂ ਪੰਚਾਇਤ ਚੋਣਾਂ ਦੇ ਦੇਰ ਰਾਤ ਸਾਹਮਣੇ ਆਏ ਨਤੀਜਿਆਂ ਵਿਚ ਪੰਜਾਬ...
ਫ਼ਿਰੋਜ਼ਪੁਰ’ਤੇ ਪੰਜਾਬ ਦੇ ਇਸ ਪਿੰਡ ਦਾ ‘ਨੌਜਵਾਨ’ ਜੇਲ੍ਹ ’ਚ ਬੈਠਾ ਹੀ ਜਿੱਤ ਗਿਆ ਸਰਪੰਚੀ ਦੀ ਚੋਣ, ਪੜ੍ਹੋ ਕਹਾਣੀpunjabusernewssiteWednesday, 16 October 2024, 9:07Wednesday, 16 October 2024, 9:31 by punjabusernewssiteWednesday, 16 October 2024, 9:07Wednesday, 16 October 2024, 9:31 ਫ਼ਿਰੋਜਪੁਰ, 16 ਅਕਤੂਬਰ: ਬੀਤੇ ਕੱਲ ਪੰਚਾਇਤੀ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜਿਆਂ ਤੋ ਬਾਅਦ ਕਈ ਪਿੰਡਾਂ ’ਚ ਕਾਫ਼ੀ ਦਿਲਚਪਸ ਮੁਕਾਬਲੇ ਦੇਖਣ ਨੂੰ ਸਾਹਮਣੇ ਆ ਰਹੇ...