ਮੁੱਖ ਮੰਤਰੀ ਦੇ ਕਾਫਲੇ ‘ਤੇ ਅਤਿਵਾਦੀਆਂ ਨੇ ਚਲਾਈਆਂ ਗੋਲੀ+ਆਂ

Date:

spot_img

ਮਨੀਪੁਰ,10 ਜੂਨ: ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਸ਼ੱਕੀ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਲ-ਬਾਲ ਬੱਚ ਗਏ ਹਨ। ਦੱਸ ਦਈਏ ਕਿ ਮੁੱਖ ਮੰਤਰੀ ਐਨ. ਬੀਰੇਨ ਸਿੰਘ ਆਪਣੇ ਕਾਫਲੇ ਨਾਲ ਕੌਮੀ ਰਾਜਮਾਰਗ 53 ’ਤੇ ਕੋਟਲੇਨ ਪਿੰਡ ਨੇੜੇ ਸਵੇਰੇ ਕਰੀਬ 10:30 ਗੁਜ਼ਰ ਰਹੇ ਸੀ। ਅਚਾਨਕ ਕੁਝ ਸ਼ੱਕੀ ਅਤਿਵਾਦੀਆਂ ਵੱਲੋਂ ਮੁੱਖ ਮੰਤਰੀ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਜਾਂਦਾਂ ਹੈ।

ਪੰਜਾਬ ਦੇ ਵਿੱਚ ਜਿਮਨੀ ਚੋਣ ਦਾ ਐਲਾਨ: ਵੋਟਾਂ 10 ਤੇ ਨਤੀਜੇ 13 ਜੁਲਾਈ ਨੂੰ

ਇਸ ਹਮਲੇ ਵਿਚ ਕਾਫਲੇ ਦੀ ਇਕ ਗੱਡੀ ਦੇ ਡਰਾਈਵਰ ਦੇ ਸੱਜੇ ਮੋਢੇ ’ਤੇ ਗੋਲੀ ਲੱਗੀ ਹੈ, ਜਿਸ ਨੂੰ ਇੰਫਾਲ ਦੇ ਇਕ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਲ ਘਟਨਾਂ ਵਾਲੇ ਸਥਾਨ ‘ਤੇ ਪਹੁੰਚ ਗਏ ਹਨ ਅਤੇ ਬੰਦੂਕਧਾਰੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।

spot_img
spot_img

Share post:

Popular

More like this
Related

Vedanta Power ਨੇ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ

👉ਦੂਜੀ ਤਿਮਾਹੀ ਦੀ ਵਿਕਰੀ ਵਿੱਚ ਸਾਲ-ਦਰ-ਸਾਲ 26% ਵਾਧਾ, ਪਹਿਲੀ...

ਬਿਜਲੀ ਮੀਟਰ ’ਤੇ ਇਹ ਨਿਸ਼ਾਨ ਦਿਖੇ ਤਾਂ ਹੋ ਜਾਓ ਸਾਵਧਾਨ!

ਨਿਊਜ਼ ਡੈਸਕ: ਤੁਸੀਂ ਆਪਣੇ ਘਰ ਦੇ ਬਿਜਲੀ ਮੀਟਰ ਵੱਲ...

CM Bhagwant Mann ਵੱਲੋਂ ਕੌਮੀ ਇਨਸਾਫ਼ ਮੌਰਚੇ ਤੇ ਧਰਮ ਯੁੱਧ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(CM...

ਅਣਵਿਆਹੀਆਂ ਔਰਤਾਂ ਨੂੰ 50,000 ਰੁਪਏ ਦੇਣ ਵਾਲੀ ਯੋਜਨਾ ਨੂੰ ਮਨਜ਼ੂਰੀ

ਨਿਊਜ਼ ਡੈਸਕ: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਿਆਰੀ ਕਰ...