ਗ੍ਰੀਨ ਸਿਟੀ ‘ਚ ਪੰਚਵਟੀ ਸ਼ਿਵਾਲਾ ਮੰਦਰ ਦੀ ਮੂਰਤੀ ਸਥਾਪਨਾ ਅਤੇ ਪ੍ਰਾਨ ਪ੍ਰਤਿਸ਼ਟਾ ਸਮਾਰੋਹ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ

Date:

spot_img

Bathinda News : ਗ੍ਰੀਨ ਸਿਟੀ ਫੇਸ-1 ਵਿੱਚ ਅੱਜ ਪੰਚਵਟੀ ਸ਼ਿਵਾਲਾ ਮੰਦਰ ਦੀ ਮੂਰਤੀ ਸਥਾਪਨਾ ਅਤੇ ਪ੍ਰਾਨ ਪ੍ਰਤਿਸ਼ਟਾ ਸਮਾਰੋਹ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਕਲੋਨੀ ਨਿਵਾਸੀਆਂ ਤੋਂ ਇਲਾਵਾ ਸ਼ਹਿਰ ਦੇ ਪੰਥਵਤੇ ਸੱਜਣ ਸ਼ਾਮਲ ਹੋਏ ਜਿਨਾਂ ਵਿੱਚ ਸ੍ਰੀ ਸਰੂਪ ਚੰਦ ਸਿੰਗਲਾ ਸਾਬਕਾ ਪਾਰਲੀਮੈਂਟ ਸਕੱਤਰ ਪੰਜਾਬ ਸਰਕਾਰ,ਸ੍ਰੀ ਅੰਮ੍ਰਿਤਪਾਲ ਅਗਰਵਾਲ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਬਠਿੰਡਾ,ਸ੍ਰੀ ਰਾਜਨ ਗਰਗ ਸਾਬਕਾ ਚੇਅਰਮੈਨ ਪਲੈਨਿੰਗ ਬੋਰਡ ਬਠਿੰਡਾ,ਸ੍ਰੀ ਇਕਬਾਲ ਸਿੰਘ ਬਬਲੀ ਢਿੱਲੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਠਿੰਡਾ ,ਸ.ਜਗਸੀਰ ਸਿੰਘ ਜੱਗਾ ਕਲਿਆਣ,ਸ਼੍ਰੀ ਸੁਨੀਲ ਕੁਮਾਰ ਗੋਲਡੀ ਸ਼ਾਮਿਲ ਹੋਏ।

ਇਹ ਵੀ ਪੜ੍ਹੋ 👉Rampura Phul ਹਲਕੇ ‘ਚ ਵੱਡਾ ਸਿਆਸੀ ਧਮਾਕਾ; ਨਾਮੀਂ ਆਗੂ ਸਾਥੀਆਂ ਸਮੇਤ ਕਾਂਗਰਸ ‘ਚ ਹੋਇਆ ਸ਼ਾਮਲ

ਇਸ ਤੋਂ ਇਲਾਵਾ ਕਲੋਨੀ ਨਿਵਾਸੀ ਡਾਕਟਰ ਸੰਜੀਵ ਪਾਠਕ ਪ੍ਰਧਾਨ ਗਰੀਨ ਸਿਟੀ ਵੈਲਫੇਅਰ ਸੋਸਾਇਟੀ,ਡਾ ਓਮ ਪ੍ਰਕਾਸ਼ ਸ਼ਰਮਾ ਸਾਬਕਾ ਪ੍ਰਧਾਨ ਗ੍ਰੀਨ ਸਿਟੀ ਵੈਲਫੇਅਰ ਸੋਸਾਇਟੀ,ਸ੍ਰੀ ਪ੍ਰਸ਼ਾਂਤ ਗੋਇਲ ਪਵਨ ਅਰੋੜਾ ਸੈਕਟਰੀ ਕੈਸ਼ੀਅਰ,ਸ੍ਰੀ ਆਰ ਕੇ ਵਧਵਾ,ਰਜਿੰਦਰ ਸਿੰਗਲਾ, ਭਗਵਾਨ ਦਾਸ ਜਿੰਦਲ,ਡਾਕਟਰ ਨਰਿੰਦਰ ਬੱਸੀ ਨੈਸ਼ਨਲ ਅਵਾਰਡੀ,ਸ੍ਰੀ ਮਹਲ ਗੁਪਤਾ ਐਕਸੀਅਨ ਬਿਜਲੀ ਬੋਰਡ, ਅਰੁਣ ਕੁਮਾਰ CA ਵਨੀਤ ਗੋਇਲ ਡੀਐਮ ਪਨਸਪ,ਸ੍ਰੀ ਅਮਿਤ ਲਾਲ ਖੁਰਾਣਾ ਅਤੇ ਕਮਲ ਜੀ ਡਾਕਟਰ ਰਕੇਸ਼ ਗੋਇਲ ਤੋਂ ਇਲਾਵਾ ਸਮੂਹ ਕਲੋਨੀ ਨਿਵਾਸੀ ਸ਼ਾਮਿਲ ਹੋਏ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ 7,000 ਰੁਪਏ ਦਾ ਤੋਹਫ਼ਾ!

ਚੋਣਾਂ ਤੋਂ ਪਹਿਲਾਂ ਸਰਕਾਰ ਖੋਲ੍ਹ ਸਕਦੀ ਹੈ ਖ਼ਜ਼ਾਨੇ ਦਾ...

DC-SSP ਦੀ ਵਧੀ ਮੁਸ਼ਕਲ? SC ਕਮਿਸ਼ਨ ਨੇ 15 ਦਿਨਾਂ ’ਚ ਮੰਗੀ ਰਿਪੋਰਟ

Sangrur News: ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ...

Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ 'ਚ ਲਿਆ...

ਧੀ ਜੰਮਦੇ ਹੀ ਪਰਿਵਾਰ ਵਾਲਿਆ ਨੂੰ ਸਰਕਾਰ ਦੇਵੇਗੀ 61 ਹਜ਼ਾਰ ਰੁਪਏ

ਹਰ ਘਰ ਵਿੱਚ ਧੀ ਦੀ ਕਿਲਕਾਰੀ ਗੂੰਜੇ ਤਾਂ ਖੁਸ਼ੀ...