ਗੁਆਂਢੀ ਨੌਜਵਾਨ ਨੇ 13 ਸਾਲਾਂ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Date:

spot_img

ਲੁਧਿਆਣਾ, 22 ਜੂਨ: ਲੁਧਿਆਣਾ ਵਿਚ ਇਕ 13 ਸਾਲਾਂ ਬੱਚੀ ਨੂੰ ਗੁਆਂਢੀ ਨੌਜਵਾਨ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋ ਇਸ ਦੀ ਭਣਕ ਕੁੜੀ ਦੇ ਮਾਪਿਆਂ ਨੂੰ ਲੱਗੀ।

ਹਿਮਾਚਲ ‘ਚ ਪੰਜਾਬੀਆਂ ‘ਤੇ ਮੁੜ ਹਮਲਾ, ਪੁਲਿਸ ਨੇ ਵੀ ਨਹੀਂ ਦਿੱਤਾ ਸਾਥ

ਦੱਸਿਆ ਜਾ ਰਿਹਾ ਗੁਆਂਢੀ ਨੌਜਵਾਨ ਪਿਛਲੇ 6 ਮਹੀਨੀਆਂ ਤੋਂ ਹੀ ਬੱਚੀ ਨਾਲ ਇਹ ਮਾੜੀ ਕਰਤੂਤ ਕਰ ਰਿਹਾ ਸੀ। ਪੁਲਿਸ ਨੇ ਗੁਆਂਢੀ ਨੌਜਵਾਨ ਖਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦਾ ਨਾਂਅ ਰੁਸਤਮ ਦੱਸਿਆ ਜਾ ਰਿਹਾ ਹੈ। ਇਸ ਸਮੇਂ ਰੁਸਤਮ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਚੱਲ ਰਿਹਾ ਹੈ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...