Saturday, April 18, 2026
spot_img
spot_img

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਤਾਲਮੇਲ ਕਮੇਟੀ ਦਾ ਗਠਨ

Date:

spot_img

ਜਥੇਦਾਰ ਕਰਨੈਲ ਸਿੰਘ ਪੰਜੋਲੀ ਇਸ ਕਮੇਟੀ ਦੇ ਕੁਆਡੀਨੇਟਰ ਹੋਣਗੇ
ਚੰਡੀਗੜ੍ਹ,5 ਸਤੰਬਰ: ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸੁਚਾਰੂ ਪ੍ਰਬੰਧ ਕਰਨ ਲਈ ਤਾਲਮੇਲ ਕਮੇਟੀ ਬਣਾਈ ਗਈ ਹੈ। ਜਿਸ ਵਿੱਚਸ ਹਰਮੇਲ ਸਿੰਘ ਟੌਹੜਾ,ਸ ਸੁਰਜੀਤ ਸਿੰਘ ਰੱਖੜਾ,ਬੀਬੀ ਕੁਲਦੀਪ ਕੌਰ ਟੌਹੜਾ, ਸ ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਿਟਾਇਰ ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾ, ਸ ਹਰਿੰਦਰਪਾਲ ਸਿੰਘ ਟੌਹੜਾ, ਸ ਹਰੀ ਸਿੰਘ ਪ੍ਰੀਤ ਕੰਬਾਈਨ, , ਸ ਸਤਵਿੰਦਰ ਸਿੰਘ ਟੌਹੜਾ,ਸ ਰਣਧੀਰ ਸਿੰਘ ਰੱਖੜਾ, ਸ ਤਜਿੰਦਰਪਾਲ ਸਿੰਘ ਸੰਧੂ, ਸ ਜਸਪਾਲ ਸਿੰਘ ਬਿੱਟੂ ਚੱਠਾ, ਸ ਜਰਨੈਲ ਸਿੰਘ ਕਰਤਾਰਪੁਰ, ਸ ਅਮਰਿੰਦਰ ਸਿੰਘ ਲਿਬੜਾ, ਸ ਸੁਖਵਿੰਦਰ ਸਿੰਘ ਰਾਜਲਾ, ਸ ਕੁਲਦੀਪ ਸਿੰਘ ਨੱਸੂਪੁਰ, ਸ ਸੁਰਜੀਤ ਸਿੰਘ ਚੀਮਾ, ਸ ਸਰੂਪ ਸਿੰਘ ਢੇਸੀ, ਸ ਭਜਨ ਸਿੰਘ ਟੌਹੜਾ, ਸ ਬਘੇਲ ਸਿੰਘ ਜਾਤੀਵਾਲ, ਸ ਹਰਬੰਸ ਸਿੰਘ ਮੰਝਪੁਰ, ਸ ਤੇਜਾ ਸਿੰਘ ਕਮਾਲਪੁਰ,

ਸਮਰਹਿੱਲ ਕਾਨਵੈਂਟ ਸਕੂਲ ਵਿੱਚ ਅਧਿਆਪਕ ਦਿਵਸ ਮੌਕੇ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ

ਸ ਇੰਦਰ ਮੋਹਨ ਸਿੰਘ ਲਖਮੀਰਵਾਲਾ, ਸ ਰਾਮਪਾਲ ਸਿੰਘ ਬੈਨੀਵਾਲ, ਸ ਮਲਕੀਤ ਸਿੰਘ ਚੰਗਾਲ, ਸ ਹਰਦੇਵ ਸਿੰਘ ਰੋਗਲਾ, ਸ ਮਹਿੰਦਰ ਸਿੰਘ ਦੁੱਲਟ, ਸ ਭੁਪਿੰਦਰ ਸਿੰਘ ਸੇਖੂਪੁਰ, ਸ ਲਾਲ ਸਿੰਘ ਮਰਦਾਂਪੁਰ, ਸ ਬਹਾਦਰ ਸਿੰਘ ਟੋਹੜਾ, ਸ ਹਰਵਿੰਦਰ ਸਿੰਘ ਭੋਲਾ ਟੋਹੜਾ ਸਰਕਲ ਪ੍ਰਧਾਨ, ਸ ਨਰਿੰਦਰਜੀਤ ਸਿੰਘ ਨੀਟਾ, ਸ ਜਸਬੀਰ ਸਿੰਘ ਪੰਚ ਟੋਹੜਾ, ਸ ਮਨਜੀਤ ਸਿੰਘ ਮੱਲੇਵਾਲ, ਸ ਰੁਪਿੰਦਰ ਸਿੰਘ ਸੈਂਡੀ ਕਲੱਬ ਪ੍ਰਧਾਨ, ਸ ਬਲਜਿੰਦਰ ਸਿੰਘ ਬੱਬੂ ਭਾਦਸੋ, ਸੰਤ ਸਿੰਘ, ਸ ਧਰਮਿੰਦਰ ਸਿੰਘ ਭੋਜੋ ਮਾਜਰੀ, ਸ ਸਤਨਾਮ ਸਿੰਘ ਸੱਤਾ, ਸ ਜਤਿੰਦਰ ਸਿੰਘ ਪਹਾੜੀਪੁਰ, ਸ਼੍ਰੀ ਕਪੂਰ ਚੰਦ ਬਾਂਸਲ, ਸ ਮਨਜੀਤ ਸਿੰਘ ਮੱਲੇਵਾਲ, ਸ ਗੁਰਮੀਤ ਸਿੰਘ ਕੋਟ, ਸ ਰਵਿੰਦਰ ਸਿੰਘ ਸ਼ਾਹਪੁਰ, ਗੁਰਵਿੰਦਰ ਸਿੰਘ ਰਾਮਪੁਰ, ਸੁੱਚਾ ਸਿੰਘ ਅਲੀ ਮਾਜਰਾ,ਸ ਸੁਖਵਿੰਦਰ ਸਿੰਘ ਗੋਦਾਈਆ, ਨਿਰਮਲ ਸਿੰਘ ਡਇਰੈਕਟਰ, ਸ ਰਣਜੀਤ ਸਿੰਘ ਰਾਣਾ ਸੇਖੋ, ਸ ਇੰਦਰਜੀਤ ਸਿੰਘ ਰੱਖੜਾ, ਸ ਗੁਰਦੀਪ ਸਿੰਘ ਰਾਜੇਵਾਲ, ਸ ਲਾਲ ਸਿੰਘ ਟਿਵਾਣਾ, ਸ ਰਣਜੀਤ ਸਿੰਘ ਟਿਵਾਣਾ, ਐਡਵੋਕੇਟ ਸ਼ੇਰ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ ਜੱਸਾ ਸਿੰਘ ਆਹਲੂਵਾਲੀਆ, ਸ ਦਿਲਬਾਗ ਸਿੰਘ ਬਾਘਾ, ਸ ਬਲਤੇਜ ਸਿੰਘ ਚੇਅਰਮੈਨ, ਸ ਲਖਬੀਰ ਸਿੰਘ ਬਬਲਾ,

ਕੋਟਸ਼ਮੀਰ ਵਿਖੇ ਸੁਣੀਆਂ ਆਮ ਲੋਕਾਂ ਦੀਆਂ ਨਿੱਜੀ ਤੇ ਸਾਂਝੀਆਂ ਸਮੱਸਿਆਵਾਂ

ਸ ਹਰਵੇਲ ਸਿੰਘ ਮਾਧੋਪੁਰ, ਸ ਅਬਰਿੰਦਰ ਸਿੰਘ ਕੰਗ, ਸ ਅਮਰਿੰਦਰ ਸਿੰਘ ਰੋਮੀ ਅਬਰਾਵਾਂ, ਸ ਅੰਮ੍ਰਿਤਪਾਲ ਸਿੰਘ ਖੱਟੜਾ, ਸ ਅਮਰੀਕ ਸਿੰਘ ਖਾਬੜਾ, ਸ ਦਵਿੰਦਰ ਸਿੰਘ ਟਹਿਲਪੁਰਾ, ਸ ਨਿਰੰਜਨ ਸਿੰਘ ਫੌਜੀ, ਸ ਤਰਸੇਮ ਸਿੰਘ ਕੋਟਲਾ, ਸ ਗੁਰਜੀਤ ਸਿੰਘ ਉੱਪਲੀ, ਸ ਕੁਲਦੀਪ ਸਿੰਘ ਹਰਪਾਲਪੁਰ, ਸ ਹਰਫੂਲ ਸਿੰਘ ਬੋਸਰ, ਸ ਬਿਕਰਮ ਸਿੰਘ ਫਰੀਦਪੁਰ, ਸ ਗੁਰਵਿੰਦਰ ਸਿੰਘ ਸ਼ਾਮਪੁਰ, ਡਿੰਪੀ ਡੂਮਛੇੜੀ, ਸ ਦਿਲਮੇਗ ਸਿੰਘ ਖਟੜਾ, ਸ ਰਣਬੀਰ ਸਿੰਘ ਪੀਏ, ਸ ਗੋਬਿੰਦ ਸਿੰਘ ਵਿਰਦੀ, ਸ ਕਰਨਵੀਰ ਸਿੰਘ, ਸ ਹਰਦੀਪ ਸਿੰਘ ਸਾਗਰਾ, ਸ ਰਣਧੀਰ ਸਿੰਘ ਮਵੀ, ਸ ਬਲਿਹਾਰ ਸਿੰਘ ਹਰਿਆਓ, ਜਗੀਰ ਸਿੰਘ ਖਾਂਗ, ਲਾਲੀ ਪਾਤੜਾ, ਸ ਜਸਵਿੰਦਰ ਸਿੰਘ ਵਰਿਆਣਾ, ਸ ਨਰਿੰਦਰ ਸਿੰਘ ਮਾਵੀ, ਸ ਜਸਵੀਰ ਸਿੰਘ ਕਾਇਨੌਰ, ਸ ਮਲਕੀਤ ਸਿੰਘ ਥੇੜੀ, ਸ ਬਲਦੇਵ ਸਿੰਘ ਹਫਸਾਬਾਦ, ਸ ਭੁਪਿੰਦਰ ਸਿੰਘ ਬਜਰੂੜ, ਸ ਬਹਾਦਰ ਸਿੰਘ, ਸ ਜਸਵੀਰ ਸਿੰਘ ਭੂਰਾ, ਸ ਗੁਰਦਰਸ਼ਨ ਸਿੰਘ ਲਾਲੀ, ਸ ਹਰਭਜਨ ਸਿੰਘ, ਸ ਮੁਖਤਿਆਰ ਸਿੰਘ ਪੰਚ, ਸ ਨਰਿੰਦਰ ਸਿੰਘ ਨੰਬਰਦਾਰ, ਸ ਗੁਰਦਿਆਲ ਸਿੰਘ, ਸ ਸੁਖਦੇਵ ਸਿੰਘ ਗੇਬੀ, ਸ ਬਲਜੀਤ ਸਿੰਘ,

ਪਿੰਡ ਫੁੱਲੋ ਮਿੱਠੀ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ

ਸ ਸੁਰਿੰਦਰ ਸਿੰਘ ਸੰਨੀ, ਸ ਰਣਧੀਰ ਸਿੰਘ ਨਲੀਨਾ ਸੁਰਿੰਦਰ ਸਿੰਘ ਟਿਵਾਣਾ ਜਸਵਿੰਦਰ ਸਿੰਘ ਲਾਲੀ ਸੁਰਿੰਦਰ ਸਿੰਘ ਜਿੰਦਲਪੁਰ ਮਲਕੀਤ ਸਿੰਘ ਵਜੀਦੜੀ ਰਣਧੀਰ ਸਿੰਘ ਢੀਂਡਸਾ ਬਾਸੋਂ ਮਹਿੰਗਾ ਸਿੰਘ ਬੜੀ ਕਰਨੈਲ ਸਿੰਘ ਮਟੌਰੜਾ ਸਰੂਪ ਸਿੰਘ ਮਟੌਰੜਾ ਮਹਿੰਦਰ ਸਿੰਘ ਜਬੇਲੀ ਕੁਲਬੀਰ ਸਿੰਘ ਖਨੌੜਾ ਜਥੇਦਾਰ ਪਿਆਰਾ ਸਿੰਘ ਮਾਹੌਲ ਗਵਾਰਾ ਜਥੇਦਾਰ ਹਰਮੇਲ ਸਿੰਘ ਗੋਬਿੰਦਪੁਰਾ ਧਰਮ ਸਿੰਘ ਧਰੋਂਕੀ ਗੁਰਮੀਤ ਸਿੰਘ ਕੋਟ ਜਥੇਦਾਰ ਜੋਗਿੰਦਰ ਸਿੰਘ ਲੋਟ ਜਥੇਦਾਰ ਬਲਵੰਤ ਸਿੰਘ ਤਰਖੇੜੀ ਇਸ ਕਮੇਟੀ ਦੇ ਮੈਂਬਰ ਹੋਣਗੇ।ਜਥੇਦਾਰ ਕਰਨੈਲ ਸਿੰਘ ਪੰਜੋਲੀ ਇਸ ਕਮੇਟੀ ਦੇ ਕੁਆਡੀਨੇਟਰ ਵਜੋਂ ਸੇਵਾ ਨਿਭਾਉਣਗੇ। ਸ਼ਤਾਬਦੀ ਪ੍ਰੋਗਰਾਮ ਦੇ ਸਬੰਧ ਵਿੱਚ ਇਸ ਤਾਲਮੇਲ ਕਮੇਟੀ ਦੀ ਇਕ ਅਹਿਮ ਮੀਟਿੰਗ 7 ਸਤੰਬਰ, ਦਿਨ ਸ਼ਨੀਵਾਰ, ਸਵੇਰੇ 11 ਵਜੇ ਪਿੰਡ ਟੌਹੜਾ ਵਿਖੇ ਰੱਖੀ ਗਈ ਹੈ। ਜਿਸ ਵਿਚ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਵੱਖ ਵੱਖ ਮੈਂਬਰ ਸਹਿਬਾਨਾਂ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਜਾਣਗੀਆਂ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਛੱਪੜ ‘ਚ ਡੁੱਬਣ ਕਾਰਨ ਭੂਆ-ਭਤੀਜ਼ੇ ਦੀ ਮੌ/ਤ, ਪੁੱਤਰ ਦੀ ਹਾਲਾਤ ਗੰਭੀਰ

Sri Fatehgaeh Sahib News: ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ...

ਮੰਦਭਾਗੀ ਖ਼ਬਰ; ਗੋ/ਲੀ ਲੱਗਣ ਕਾਰਨ Punjab Police ਦੇ ASI ਦੀ ਹੋਈ ਮੌ/ਤ

Patiala News: Punjab Police ਦੇ ASI ਦੀ ਸ਼ੱਕੀ ਹਾਲਾਤਾਂ...

ਈਡੀ ਦੇ ਛਾਪੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਣ ਲਈ ਭਾਜਪਾ ਦੀ ਬੌਖਲਾਹਟ ਨੂੰ ਦਰਸਾਉਂਦੇ ਹਨ: ਆਪ ਪੰਜਾਬ

👉ਗੈਰ-ਭਾਜਪਾ ਰਾਜਾਂ ਨੂੰ ਨਿਸ਼ਾਨਾ ਬਣਾਉਣ ਲਈ ਈ.ਡੀ. ਦੀ ਵਰਤੋਂ...