spot_img

ਨਹਿਰ ’ਚ ਸਰਪੰਚ ਸਹਿਤ ਤਿੰਨ ਜਣੇ ਡੁੱਬੇ, ਇੱਕ ਦੀ ਲਾਸ਼ ਬਰਾਮਦ,ਦੋ ਦੀ ਭਾਲ ਜਾਰੀ

Date:

spot_img

ਬਟਾਲਾ, 20 ਜੁਲਾਈ: ਬੀਤੇ ਕੱਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਨਹਿਰ ’ਚ ਰੁੜਣ ਕਾਰਨ ਇੱਕ ਸਰਪੰਚ ਸਹਿਤ ਤਿੰਨ ਜਣਿਆਂ ਦੇ ਡੁੱਬਣ ਦੀ ਸੂਚਨਾ ਹੈ। ਇੰਨ੍ਹਾਂ ਵਿਚ ਇੱਕ ਸਰਪੰਚ ਵੀ ਸ਼ਾਮਲ ਹੈ, ਜਿਸਨੂੰ ਬਚਾਉਣ ਲਈ ਦੂਜੇ ਦੋਨਾਂ ਜਣਿਆਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਘਟਨਾ ਤਂੋ ਬਾਅਦ ਇੱਕ ਜਣੇ ਦੀ ਲਾਸ਼ ਬਰਾਮਦ ਹੋ ਗਈ ਹੈ ਜਦੋਂਕਿ ਦੂਜਿਆਂ ਦੀ ਭਾਲ ਜਾਰੀ ਹੈ। ਇਹ ਘਟਨਾ ਅਪਰਬਾਰੀ ਦੁਆਬ ਨਹਿਰ ਵਿਚ ਵਾਪਰੀ ਹੈ।

ਹਿਮਾਚਲ ’ਚ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ

ਜਿੱਥੇ ਦਸਿਆ ਜਾ ਰਿਹਾ ਹੈ ਕਿ ਸਰਪੰਚ ਰਣਵੀਰ ਸਿੰਘ(52) ਪਿੰਡ ਭਾਰਥਵਲ ਆਪਣੇ ਸਾਥੀ ਸਹਿਤ ਨਹਾ ਰਿਹਾ ਸੀ ਪ੍ਰੰਤੂ ਅਚਾਨਕ ਡੁੱਬਣ ਲੱਗਾ। ਉਸਨੂੰ ਬਚਾਉਣ ਲਈ ਦੋ ਜਣਿਆਂ ਨੇ ਹੋਰ ਇਸ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਰੋਲਾ ਪੈਣ ਕਾਰਨ ਇੱਕ ਜਣੇ ਨੂੰ ਬਚਾ ਲਿਆ ਗਿਆ ਪ੍ਰੰਤੂ ਬਾਕੀ ਤਿੰਨ ਪਾਣੀ ਦੇ ਤੇਜ ਵਹਾਅ ਵਿਚ ਰੁੜ ਗਏ। ਬਾਅਦ ਵਿਚ ਗੋਤਾਖ਼ੋਰਾਂ ਦੀ ਮਦਦ ਲਈ ਗਈ, ਜਿੰਨ੍ਹਾਂ ਦੇ ਵੱਲੋਂ ਇੱਕ ਜਣੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਘਟਨਾ ਬਾਅਦ ਇਲਾਕੇ ਚ ਸੋਗ ਦੀ ਲਹਿਰ ਹੈ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...