ਰੁੱਖ ਲਗਾਓ ਮੁਹਿੰਮ ਤਹਿਤ ਪੀ ਆਰ ਟੀ ਸੀ ਦੇ ਵਿਹੜੇ ’ਚ ਲਗਾਏ ਛਾਂ-ਦਾਰ ਰੁੱਖ

Date:

spot_img

ਬਠਿੰਡਾ, 15 ਜੁਲਾਈ: ਜਿੰਨੇ ਜਿਆਦਾ ਰੁੱਖ ਹੋਣਗੇ, ਉੱਨੇ ਜਿਆਦਾ ਸੁੱਖ ਹੋਣਗੇ, ਰੁੱਖ ਸਾਨੂੰ ਛਾਂ ਦੇ ਨਾਲ ਨਾਲ ਆਕਸੀਜਨ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਖ ਸਹੂਲਤਾਂ ਪ੍ਰਦਾਨ ਕਰਦੇ ਹਨ। ਇਸ ਨਾਅਰੇ ਤਹਿਤ ਅੱਜ ਪੀ ਆਰ ਟੀ ਸੀ ਬਠਿੰਡਾ ਡਿੱਪੂ ਦੇ ਵਿਹੜੇ ਵਿੱਚ ਕਈ ਤਰਾਂ ਦੇ ਛਾਂ ਦਾਰ ਰੁੱਖ ਜਿਵੇਂ ਨਿੰਮ, ਟਾਹਲੀ, ਜਾਮਣ, ਬੋਹੜ , ਪਿੱਪਲ ਅਤੇ ਸੁਖਚੈਨ ਆਦਿ ਲਗਾਏ ਗਏ।

ਤੰਦਰੁਸਤ ਜੀਵਨ ਲਈ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ : ਜਗਰੂਪ ਗਿੱਲ

ਇਸ ਮੌਕੇ ਡਿੱਪੂ ਦੇ ਜਰਨਲ ਮੈਨੇਜਰ ਅਤੇ ਸਟਾਫ ਤੋਂ ਇਲਾਵਾ ਡੀਐਸਪੀ ਸਿਟੀ ਕੁਲਦੀਪ ਸਿੰਘ ਵੀ ਵਿਸ਼ੇਸ ਤੌਰ ’ਤੇ ਪੁੱਜੇ। ਇਸ ਮੌਕੇ ਪਨਬੱਸ ਪੀ ਆਰ ਟੀ ਸੀ ਵਰਕਰ ਯੂਨੀਅਨ 25/11 ਦੇ ਜਰਨਲ ਸਕੱਤਰ ਹਰਤਾਰ ਸ਼ਰਮਾ ਨੇ ਦਸਿਆ ਕੇ ਇਹ ਉਪਰਾਲਾ ਅਸੀਂ ਸਮੂਹ ਸਟਾਫ ਨੇ ਰਲਮਿਲ ਕੇ ਹੀ ਕੀਤਾ ਹੈ ਅਤੇ ਪਹਿਲਾਂ ਵੀ ਡਿੱਪੂ ਵਿੱਚ ਲੱਗਭੱਗ ਚਾਲੀ ਪੰਜਾਹ ਛਾਂ ਦਾਰ ਰੁੱਖ ਲਾ ਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਇਆ ਗਿਆ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

World Bicycle Day; ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਸਾਈਕਲ ਰੈਲੀ

👉ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ...

Moga Police ਵੱਲੋਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਲੁੱਟਣ ਵਾਲੇ 3 ਮੁਲਜ਼ਮ ਕਾਬੂ

Moga News: Moga Police ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ...