Monday, May 18, 2026
spot_img
spot_img
spot_img

ਭਾਰਤ ਦੀ ਧਰਤੀ ’ਤੇ ਪੁੱਜਿਆ tahawwur rana, ਦਿੱਲੀ ਹਵਾਈ ਅੱਡੇ ’ਤੇ ਸੁਰੱਖਿਆ ਇੰਤਜਾਮ ਸਖ਼ਤ

Date:

spot_img

👉ਵਿਸ਼ੇਸ ਜਹਾਜ਼ ਰਾਹੀਂ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਲੈ ਕੇ ਪੁੱਜੇ ਮੁੰਬਈ ਕਤਲੇਆਮ ਦੇ ਮੁਲਜਮ ਰਾਣਾ ਨੂੰ
Delhi News: ਸਾਲ 2008 ਵਿਚ ਮੁੰਬਈ ਹਮਲੇ ਵਿਚ ਹੋਏ ਸੈਕੜੇ ਨਿਰਦੋਸ਼ ਲੋਕਾਂ ਦੇ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਮੰਨਿਆ ਜਾ ਰਿਹਾ ਤੁਹੱਵਰ ਰਾਣਾ ਭਾਰਤ ਦੀ ਧਰਤੀ ’ਤੇ ਪੁੱਜ ਗਿਆ ਹੈ। ਅਮਰੀਕਾ ਤੋਂ ਇੱਕ ਵਿਸ਼ੇਸ ਜਹਾਜ਼ ਰਾਹੀਂ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਉਸਨੂੰ ਲੈ ਕੇ ਦਿੱਲੀ ਪੁੱਜ ਗਏ ਹਨ। ਦਿੱਲੀ ਦੇ ਪਾਲਮ ਹਵਾਈ ਅੱਡੇ ਉਪਰ ਸੁਰੱਖਿਆ ਦੇ ਭਾਰੀ ਇੰਤਜਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲੇ ਦੇ ਤਾਰ ‘ਯੂ.ਪੀ ’ਨਾਲ ਜੁੜੇ, ਪੁਲਿਸ ਟੀਮਾਂ ਵੱਲੋਂ ਖੋਜ ਜਾਰੀ

ਅਮਰੀਕਾ ਵਿਚ ਉਸਨੂੰ ਭਾਰਤ ਸੌਂਪਣ ਵਿਰੁਧ ਪਿਟੀਸ਼ਨ ਰੱਦ ਹੋਣ ਤੋਂ ਬਾਅਦ ਭਾਰਤ ਦੀ ਕੌਮੀ ਜਾਂਚ ਏਜੰਸੀ ਐਨਆਈਏ ਅਤੇ ਖੁਫ਼ੀਆ ੲੈਜੰਸੀ ਰਾਅ ਦੇ ਅਧਿਕਾਰੀ ਲਾਸ ਏਂਜਲਸ ਪੁੱਜੇ ਹੋਏ ਸਨ, ਜਿੰਨ੍ਹਾਂ ਵਲੋਂ ਭਾਰਤੀ ਦੂਤਾਵਾਸ ਦੀ ਮਦਦ ਨਾਲ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸਨੂੰ ਇੱਥੈ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ ਦੁਖਦ ਖ਼ਬਰ: ਵਿਵਾਦ ਸੁਲਝਾਉਣ ਗਏ ਸਬ ਇੰਸਪੈਕਟਰ ਦਾ ਗੋ/ਲੀ.ਆਂ ਮਾਰ ਕੀਤਾ ਕ.ਤ/ਲ

ਸੂਚਨਾ ਮੁਤਾਬਕ ਉਸਨੂੰ ਪਟਿਆਲਾ ਹਾਊਸ ਵਿਚ ਸਥਿਤ ਐਨਆਈਏ ਦੀ ਵਿਸ਼ੇਸ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿਸਤੋਂ ਬਾਅਦ ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਤੁਹੱਵਰ ਰਾਣਾ ਨੂੰ ਐਨਆਈਏ ਦੀ ਕਿਲੇ ਰੂਪੀ ਇਮਾਰਤ ਵਿਚ ਇੱਕ ਵਿਸੇਸ਼ ਸੈੱਲ ਰਖਿਆ ਜਾਵੇਗਾ। ਇੱਥੈ ਹੀ ਕੌਮੀ ਜਾਂਚ ਏਜੰਸੀ ਦੇ ਅਧਿਕਾਰੀ ਉਸਦੀ ਪੁਛਗਿਛ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related

Kharar News : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਖਰੜ ਵਿੱਚ ਰੋਸ਼ ਪ੍ਰਦਰਸ਼ਨ

Kharar News : ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ...