IPS ਪੁਲਿਸ ਅਫ਼ਸਰ ਜੋੜੇ ਦੇ ਘਰ ਵਾਪਰੀ ਮੰਦਭਾਗੀ ਘਟਨਾਂ

Date:

spot_img

ਫਤਿਹਗੜ੍ਹ ਸਾਹਿਬ, 30 ਅਪ੍ਰੈਲ: ਪੰਜਾਬ ਪੁਲਿਸ ‘ਚ ਤੈਨਾਤ IPS ਪੁਲਿਸ ਅਫਸਰ ਜੋੜੇ ਦੇ ਘਰ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਫਤਿਹਗੜ੍ਹ ਸਾਹਿਬ ਵਿੱਚ ਐਸਐਸਪੀ ਵਜੋਂ ਕੰਮ ਕਰ ਰਹੇ ਰਵਜੋਤ ਗਰੇਵਾਲ ਅਤੇ ਨਵਨੀਤ ਬੈਂਸ ਜੋ ਇਸ ਵੇਲੇ ਜਗਰਾਉਂ ਵਿੱਚ ਐਸਐਸਪੀ ਹਨ ਉਹਨਾਂ ਦੀ ਬੇਟੀ ਨਾਇਰਾ ਦੀ ਮੌਤ ਹੋ ਗਈ ਹੈ। ਮ੍ਰਿਤਕ ਨਾਇਰਾ ਦੀ ਉਮਰ ਹਾਲੇ ਸਿਰਫ ਚਾਰ ਸਾਲ ਸੀ ਦੱਸਿਆ ਜਾ ਰਿਹਾ ਕਿ ਨਾਇਰਾ ਦੇ ਗਲੇ ਵਿੱਚ ਖਾਣਾ ਫੱਸ ਜਾਨ ਕਾਰਨ ਉਸਦੀ ਮੌਤ ਹੋਈ ਹੈ।

ਕੁੱਝ ਦਿਨ ਪਹਿਲਾਂ ਸੇਵਾਮੁਕਤੀ ਲੈਣ ਵਾਲੇ ਪੁਲਿਸ ਦੇ ਵੱਡੇ ਅਧਿਕਾਰੀ ਹੋਏ ਕਾਂਗਰਸ ਵਿਚ ਸ਼ਾਮਲ

ਖਬਰਾਂ ਦੀ ਮੰਨੀਏ ਤਾਂ ਨਾਇਰਾ ਦੇ ਗਲੇ ਵਿੱਚ ਖਾਣਾ ਫਸ ਗਿਆ ਸੀ ਜਿਸ ਕਾਰਨ ਉਸਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ ਤੇ ਜਦੋਂ ਨਾਇਰਾ ਨੂੰ ਹਸਪਤਾਲ ਲੈਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸਮੇਂ ਪਰਿਵਾਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦਾ ਸਸਕਾਰ ਅੱਜ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 7 ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਸੂਤਰਾਂ ਦਾ ਕਹਿਣਾ ਕਿ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਵੀ ਇੱਥੇ ਮੌਜੂਦ ਰਹਿਣਗੇ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम नरेंद्र मोदी के प्रयासों से विश्व की विधा बना योग: केंद्रीय मंत्री मनोहर लाल

👉प्रधानमंत्री नरेंद्र मोदी ने देश और दुनिया के नागरिकों...