ਆਪਣੀ ਅਧਿਕਾਰਤ ਫ਼ੇਰੀ ’ਤੇ ਪਹਿਲੀ ਵਾਰ ਭਾਰਤ ਪੁੱਜੇ ਅਮਰੀਕਾ ਦੇ ਉੱਪ ਰਾਸ਼ਟਰਪਤੀ

Date:

spot_img

👉ਵੈਂਸ ਪਰਿਵਾਰ ਲਈ ਸ਼ਾਮ ਦੇ ਭੋਜਨ ਦੀ ਮੇਜ਼ਬਾਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ
👉ਅਕਸ਼ਰਧਾਮ ਮੰਦਿਰ ਜਾਣਗੇ ਅਮਰੀਕੀ ਉਪ ਰਾਸ਼ਟਰਪਤੀ
National News: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈੱਸ ਆਪਣੀ ਭਾਰਤੀ ਮੂਲ ਦੀ ਪਤਨੀਂ ਊਸ਼ਾ ਅਤੇ ਬੱਚਿਆਂ ਇਵਾਨ, ਵਿਵੇਕ ਅਤੇ ਮੀਰਾਬੇਲ ਨਾਲ ਆਪਣੀ ਚਾਰ ਦਿਨਾਂ ਦੀ ਪਹਿਲੀ ਅਧਿਕਾਰਤ ਫ਼ੇਰੀ ਉਪਰ ਸੋਮਵਾਰ ਨੂੰ ਭਾਰਤ ਪੁੱਜ ਗਏ ਹਨ।

ਉਹ ਅਮਰੀਕੀ ਵਿਸ਼ੇਸ ਜਹਾਜ਼ ਰਾਹੀਂ ਸਵੇਰੇ 9:45 ’ਤੇ ਦਿੱਲੀ ਦੇ ਪਾਲਮ ਏਅਰਪੋਰਟ ਉਪਰ ਉੱਤਰੇ, ਜਿੱਥੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਸਹਿਤ ਭਾਰਤੀ ਤੇ ਅਮਰੀਕਾ ਦੇ ਉਚ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗ਼ਤ ਕੀਤਾ।

ਇਹ ਵੀ ਪੜ੍ਹੋ ਜੀ.ਜੀ.ਐਸ.ਐਸ.ਟੀ.ਪੀ. ਦੀ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ 

ਇਸ ਦੌਰਾਨ ਏਅਰਪੋਰਟ ’ਤੇ ਉਤਰਦੇ ਹੀ ਅਮਰੀਕੀ ਉਪ ਰਾਸ਼ਟਰਪਤੀ ਲਈ ਭਾਰਤੀ ਸੰਸਕ੍ਰਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਪ ਰਾਸਟਰਪਤੀ ਦੇ ਤਿੰਨਾਂ ਬੱਚਿਆਂ ਦੇ ਭਾਰਤੀ ਪਹਿਰਾਵੇਂ ਪਹਿਨੇ ਹੋਏ ਸਨ।

ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 7 ਲੋਕ ਕਲਿਆਣ ਮਾਰਗ ਸਥਿਤ ਨਿਵਾਸ ’ਤੇ ਉਪ ਰਾਸਟਰਪਤੀ ਵੈਂਸ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ, ਇਸ ਤੋਂ ਪਹਿਲਾਂ ਦੋਵੇਂ ਆਗੂ ਵਪਾਰ, ਟੈਰਿਫ, ਖੇਤਰੀ ਸੁਰੱਖਿਆ ਅਤੇ ਸਮੁੱਚੇ ਦੁਵੱਲੇ ਸਬੰਧ ਵਧਾਉਣ ਦੇ ਤਰੀਕਿਆਂ ਸਮੇਤ ਕਈ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ ਮਲੋਟ ’ਚ ਜੈਲਦਾਰ ‘ਪਿਉੂ-ਪੁੱਤ’ ਦੇ ਕਾਤਲਾਂ ਵਿਰੁਧ ਧੀ ਦੇ ਬਿਆਨਾਂ ’ਤੇ ਪਰਚਾ ਦਰਜ਼

ਜਿਕਰਯੋਗ ਹੈ ਕਿ ਅਮਰੀਕਾ ਵਿਚ ਹੋਈਆਂ ਚੋਣਾਂ ਤੋਂ ਬਾਅਦ ਉਪ ਰਾਸ਼ਟਰਤੀ ਵੈਂਸ ਪਹਿਲੇ ਵੱਡੇ ਅਮਰੀਕੀ ਆਗੂ ਹਨ, ਜੋ ਭਾਰਤ ਦੇ ਪਲੇਠੇ ਦੌਰੇ ’ਤੇ ਆਏ ਹਨ।

ਇਸਤੋਂ ਇਲਾਵਾ ਇਹ ਦੌਰਾ ਉਸ ਸਮੇਂ ਹੋ ਰਿਹਾ ਜਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਉਪਰ ਲਗਾਇਆ ਜਵਾਬੀ ਟੈਕਸ 90 ਦਿਨਾਂ ਲਈ ਅੱਗੇ ਪਾਇਆ ਹੋਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ

Punjab News: parvinder singh jhota murder case; 13 ਅਕਤੂਬਰ...

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...