spot_img
spot_img

ਪੰਜਾਬ ਦੇ ਵਿਚ ਪੰਚਾਇਤ ਉੱਪ ਚੋਣਾਂ ਲਈ ਵੋਟਾਂ ਦਾ ਸਿਲਸਿਲਾ ਜਾਰੀ, ਕੀਤੇ ਸਖ਼ਤ ਸੁਰੱਖਿਆ ਪ੍ਰਬੰਧ

Date:

spot_img

Punjab News: ਪੰਜਾਬ ਦੇ ਵਿਚ ਸੈਂਕੜੇ ਪਿੰਡਾਂ ਦੀਆਂ ਗ੍ਰਾਂਮ ਪੰਚਾਇਤਾਂ ਵਿਚ ਖਾਲੀ ਹੋਈਆਂ ਸਰਪੰਚ ਤੇ ਪੰਚਾਂ ਦੀਆਂ ਪੋਸਟਾਂ ਲਈ ਸੂਬੇ ਭਰ ਵਿਚ ਅੱਜ ਵੋਟਾਂ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਦਾ ਵੀ ਇੰਨ੍ਹਾਂ ਵੋਟਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਸੂਚਨਾ ਮੁਤਾਬਕ ਅੱਜ ਹੋ ਰਹੀਆਂ ਵੋਟਾਂ ਦੇ ਲਿਈ 84 ਉਮੀਦਵਾਰ ਸਰਪੰਚੀ ਅਤੇ 697 ਪੰਚੀ ਲਈ ਚੋਣ ਲੜ ਰਹੇ ਹਨ। ਜਦਕਿ ਇਸਤੋਂ ਪਹਿਲਾਂ 35 ਸਰਪੰਚਾਂ ਅਤੇ 1296 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਦੇ 1192 ਪੋਲਿੰਗ ਬੂਥਾਂ ਉੱਤੇ ਲੱਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ

👉ਬੀਐਲਓਜ਼ ਪੋਲਿੰਗ ਬੂਥਾਂ 'ਤੇ ਰਹੇ ਮੌਜੂਦ, ਗਣਨਾ ਫਾਰਮ ਕਰਵਾਏ...