ਐੱਸਐੱਸਪੀ   ਜੇ.ਇਲਨਚੇਲੀਅਨ ਚਾਰਜ਼ ਲੈਣ ਉਪਰੰਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

Date:

spot_img
ਸੁਖਜਿੰਦਰ ਮਾਨ
ਬਠਿੰਡਾ, 10 ਅਪਰੈਲ: ਆਈ.ਪੀ.ਐੱਸ  ਸ਼੍ਰੀ ਜੇ.ਇਲਨਚੇਲੀਅਨ ਸੀਨੀਅਰ  ਕਪਤਾਨ ਪੁਲਿਸ ਬਠਿੰਡਾ ਦਾ ਚਾਰਜ਼ ਲੈਣ ਉਪਰੰਤ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੂੰ ਸ੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਐੱਸ.ਐਸ.ਪੀ ਵੱਲੋ ਮੇਲੇ ਅਤੇ ਸਿਆਸੀ ਕਾਨਫਰੰਸਾਂ ਲਈ ਕੀਤੇ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ।ਸੁਰੱਖਿਆ ਪ੍ਰਬੰਧਾਂ ਤੇ ਲੱਗੀ ਪੁਲਿਸ ਫੋਰਸ ਨੂੰ ਡਿਊਟੀ ਸਬੰਧੀ ਬਰੀਫ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ ਪੀ ਹੈੱਡਕੁਆਰਟਰ ਰਾਜਵੀਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਰਹੇ। ਦੱਸਣਾ ਬਣਦਾ ਹੈ ਕਿ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਅਤੇ ਸਿਆਸੀ ਪਾਰਟੀਆਂ ਵੱਲੋ ਸਿਆਸੀ ਕਾਨਫਰੰਸਾਂ ਕੀਤੀਆਂ ਜਾਦੀਆਂ ਹਨ। ਜਿਸਦੇ ਚੱਲਦੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ’ਚ ‘AAP’ ਦਾ ਸਿਆਸੀ ਆਧਾਰ ਹੋਇਆ ਹੋਰ ਮਜ਼ਬੂਤ, ਕਰੀਬ 2 ਦਰਜਨ ਨੌਜਵਾਨਾਂ ਨੇ ਫੜਿਆ ਝਾੜੂ

👉ਭਗਵੰਤ ਮਾਨ ਸਰਕਾਰ ਦੀਆਂ ਜਨਹਿਤ ਨੀਤੀਆਂ ਤੇ ਮੇਅਰ ਪਦਮਜੀਤ...

AAP ਨੇ ਯੂਥ ਆਗੂ ਗੋਲਡੀ ਨੂੰ ਦਿੱਤੀ ਹਲਕਾ ਖਰੜ ਦੀ ਜਿੰਮੇਵਾਰੀ…

SAS Nagar News : AAP; ਆਮ ਆਦਮੀ ਪਾਰਟੀ ਵੱਲੋਂ...