ਚੰਡੀਗੜ੍ਹ ਦੀ ਜੱਜ ਨਾਜਮੀਨ ਨੇ ਐਲ.ਐਲ.ਐਮ ਦੇ ਟੈਸਟ ’ਚ ਕੀਤਾ ਟਾਪ

Date:

spot_img

ਸਾਬਕਾ ਡੀਜੀਪੀ ਪੰਜਾਬ ਰਜਿੰਦਰ ਸਿੰਘ ਦੀ ਹੋਣਹਾਰ ਧੀ ਹੈ ਨਾਜ਼ਮੀਨ
ਸੁਖਜਿੰਦਰ ਮਾਨ
ਚੰਡੀਗੜ੍ਹ , 27 ਅਕਤੂਬਰ : ਪੰਜਾਬ ਦੇ ਸਾਬਕਾ ਡੀਜੀਪੀ ਰਜਿੰਦਰ ਸਿੰਘ ਦੀ ਹੋਣਹਾਰ ਬੇਟੀ ਅਤੇ ਚੰਡੀਗੜ੍ਹ ਵਿਖੇ ਬਤੌਰ ਸਿਵਲ ਜੱਜ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੀ ਨਾਜਮੀਨ ਕੌਰ ਨੇ ਪਿਛਲੇ ਦਿਨੀਂ ਕੌਮੀ ਪੱਧਰ ਦੇ ਹੋਏ ਐਲ.ਐਲ.ਐਮ ਦੇ ਪੇਪਰ ਵਿਚ ਟਾਪ ਕੀਤਾ ਹੈ। ਪਹਿਲਾਂ ਹੀ ਕੌਮੀ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਬੈਗਲੋਰ ਵਿਚੋਂ ਗਰੈਜੂਏਟ ਨਾਜਮੀਨ ਨੇ ਐਸ.ਸੀ ਕੈਟਾਗਿਰੀ ਵਿਚੋਂ 122 ਅੰਕ ਹਾਸਲ ਕਰਕੇ ਟਾਪ ਕੀਤਾ ਹੈ। ਅਪਣੀ ਬੇਟੀ ਦੀ ਪ੍ਰਾਪਤੀ ’ਤੇ ਖ਼ੁਸੀ ਜ਼ਾਹਰ ਕਰਦਿਆਂ ਸਾਬਕਾ ਡੀਜੀਪੀ ਰਜਿੰਦਰ ਸਿੰਘ ਨੇ ਦਸਿਆ ਕਿ ‘‘ ਨਾਜਮੀਨ ਨੂੰ ਹੁਣ ਕਾਨੂੰੂਨੀ ਸਿੱਖਿਆ ’ਚ ਦੇਸ਼ ਦੀ ਸਭ ਤੋਂ ਮੰਨੀ ਪ੍ਰਮੰਨੀ ਸੰਸਥਾ ਇੰਡੀਅਨ ਲਾਅ ਇੰਸਟੀਚਿਊਟ, ਜੋਕਿ ਸੁਪਰੀਮ ਕੌਰਟ ਵਿਚ ਸਥਿਤ ਹੈ, ਵਿਚ ਦਾਖ਼ਲਾ ਮਿਲੇਗਾ। ’’

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

NHM ਇਮਪਲਾਈਜ ਯੂਨੀਅਨ ਨੇ ਮੰਗਾਂ ਪੂਰੀਆਂ ਨਾਂ ਹੋਣ ‘ਤੇ ਵਧਾਈ ਕਲਮ ਛੋੜ ਹੜਤਾਲ

Bathinda News: NHM ਇਮਪਲਾਈਜ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ...

Big News; Bhagwant Mann govt ਵੱਲੋਂ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ

👉ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਰਜ਼ੀ ਬਿੱਲਿੰਗ ਤੋਂ ਪ੍ਰਭਾਵਿਤ...

Bhagwant Mann govt ਦੀਆਂ ਹਾਰਮ-ਰਿਡਕਸ਼ਨ ਸਰਵਿਸਿਜ਼ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦੇ ਰਹੀਆਂ ਹਨ ਹੋਰ ਮਜ਼ਬੂਤੀ

👉ਪੰਜਾਬ ਭਰ ਵਿੱਚ 547 ਆਊਟਪੇਸ਼ੈਂਟ ਓਪਿਓਇਡ ਅਸਿਸਟਡ ਟ੍ਰੀਟਮੈਂਟ ਅਤੇ...