Wednesday, April 29, 2026
spot_img
spot_img

ਡੀ.ਏ.ਵੀ. ਕਾਲਜ਼ ’ਚ ਲੱਗਿਆ ਸੱਤ ਰੋਜ਼ਾ ਐਨ.ਸੀ.ਸੀ. ਕੈਂਪ ਸਮਾਪਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਸਥਾਨਕ ਡੀ.ਏ.ਵੀ. ਕਾਲਜ ਵਿਖੇ ਚੱਲ ਰਹੀ ਐਨ.ਸੀ.ਸੀ. ਦਾ ਸੱਤ ਰੋਜ਼ਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਅਤੇ ਕਮਾਂਡਿੰਗ ਅਫ਼ਸਰ ਅਜੇ ਕੁਮਾਰ ਧਿਲ ਨੇ ਐਨ.ਸੀ.ਸੀ. ਕੈਡਿਟਾਂ ਨੂੰ ’ਸੀ’ ਸਰਟੀਫਿਕੇਟ ਵੰਡੇ। ਪ੍ਰੋ. ਗਰਗ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸੂਬੇਦਾਰ ਰਾਜੇਸ਼ ਕੁਮਾਰ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਅਤੇ ਬਠਿੰਡਾ ਦੇ ਏ.ਐਨ.ਓਜ਼ ਵੀ ਇਸ ਮੌਕੇ ਹਾਜ਼ਰ ਰਹੇ।

Share post:

spot_img

Popular

More like this
Related

MC Election; BJP ਨੇ ਚੋਣਾਂ ਲਈ ਕੀਤੇ ਇੰਚਾਰਜ ਨਿਯੁਕਤ, ਦੇਖੋ ਲਿਸਟ

Punjab News: MC Elections; ਸੰਭਾਵਿਤ ਤੌਰ 'ਤੇ ਮਈ ਮਹੀਨੇ...

ग्रामीण क्षेत्रों में स्वास्थ्य सेवाओं की पहुंच बढ़ाने का है प्रयास: आरती सिंह

Haryana News: हरियाणा सरकार ने दो नए प्राथमिक स्वास्थ्य...