WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਪਿੰਡ ਕੋਟ ਫੱਤਾ ਵਿਖੇ ਵਖਰੇ ਢੰਗ ਨਾਲ ਮਨਾਇਆ ਅਜਾਦੀ ਦਿਵਸ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਅਗੱਸਤ: ਅੱਜ ਪਿੰਡ ਕੋਟ ਫੱਤਾ ਵਿਖੇ 75ਵਾਂ ਅਜਾਦੀ ਦਿਵਸ ਨੂੰ ਮਨਾਉਂਦੇ ਹੋਏ ਡਾ ਗੁਰਚਰਨ ਸਿੰਘ ਏ.ਡੀ. ਓ ਵੱਲੋ ਆਪਣੇ ਹੀ ਪਿੰਡ ਵਿੱਚ ਸਾਝੀਆਂ ਥਾਵਾ ਤੇ ਲਗਭਗ 2000 ਨਿੰਮ ਦੇ ਪੌਦੇ ਲਗਾਏ ਗਏ ਇਸ ਮੋਕੇ ਤੇ ਥਾਣਾ ਕੋਟ ਫੱਤਾ ਦੇ ਏ ਐਸ ਆਈ ਸ੍ਰੀ ਦਰਸਨ ਸਿੰਘ ਕੋਟ ਫੱਤਾ, ਸ੍ਰੀ ਸੋਹਣ ਸਿੰਘ ਫੋਜੀ ਐਮ ਸੀ ਕੋਟ ਫੱਤਾ ਮੋਕੇ ’ਤੇ ਮੋਜੂਦ ਸਨ।ਇਸ ਮੋਕੇ ਤੇ ਪਿੰਡ ਦੇ ਨੋਜਵਾਨ ਬਲਜੀਤ ਸਿੰਘ ਮਿਸਰੂ , ਕੁਲਵਿੰਦਰ ਸਿੰਘ , ਹਰਪ੍ਰੀਤ ਸਿੰਘ , ਭਿੰਦੂ , ਸਤਨਾਮ ਸਿੰਘ, ਅਮਿ੍ਰਤਪਾਲ ਸਿੰਘ ,ਸੋਨੀ , ਸੁੱਖੀ , ਨਰਿੰਦਰ ਸਿੰਘ , ਮਨਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਅਦਿ ਮੋਜੂਦ ਸਨ ।

Related posts

ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਹੋਵੇਗੀ ਸ਼ੁਰੂ

punjabusernewssite

ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ(ਬਠਿੰਡਾ ਯੂਨਿਟ) ਦੀ ਮਹੀਨਾਵਾਰ ਮੀਟੰਗ ਹੋਈ

punjabusernewssite

ਕਾਂਗਰਸ ਕਮੇਟੀ ਨੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ

punjabusernewssite