ਪੰਜਾਬੀਓ ਜਾਗੋ, ਨਸਾ ਤਿਆਗੋ: ਵੀਨੂੰ ਗੋਇਲ

Date:

spot_img

ਸੁਖਜਿੰਦਰ ਮਾਨ
ਬਠਿੰਡਾ, 27 ਜੂਨ : ਭਾਜਪਾ ਆਗੂ ਤੇ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਹੇਠ ਅੱਜ ਬਠਿੰਡਾ ਵਿਚ ਨਸਾ ਵਿਰੋਧੀ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਔਰਤਾਂ ਅਤੇ ਧੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਦੌਰਾਨ ਵੀਨੂੰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਨਸਿਆਂ ਖਿਲਾਫ ਜੀਰੋ ਟਾਲਰੈਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ । ਉਨ੍ਹਾਂ “ਪੰਜਾਬੀਓ ਜਾਗੋ, ਨਸਾ ਤਿਆਗੋ” ਦਾ ਸੰਦੇਸ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰ ਦਿੱਤਾ ਜਾਵੇ। ਇਸ ਦੌਰਾਨ ਬਾਈਕ ਅਤੇ ਸਾਈਕਲ ਰੈਲੀ ਥਾਣਾ ਕੈਨਾਲ ਕਲੋਨੀ ਤੋਂ ਸੁਰੂ ਹੋ ਕੇ ਸ੍ਰੀ ਗਊਸਾਲਾ ਰੋਡ, ਸੰਗੂਆਣਾ ਬਸਤੀ, ਮੁਲਤਾਨੀਆ ਰੋਡ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੇੜੇ ਸਮਾਪਤ ਹੋਈ। ਰੈਲੀ ਵਿੱਚ ਸੰਤੋਸ ਸਰਮਾ ਅਤੇ ਸੁਨੀਤਾ ਵੱਲੋਂ ਵੀ ਵਿਸੇਸ ਸਹਿਯੋਗ ਦਿੱਤਾ ਗਿਆ।

spot_img
spot_img
spot_img

Share post:

Popular

More like this
Related

ਭਾਸ਼ਾ ਵਿਭਾਗ ਦੇ ਵਿਹੜੇ-ਜਸਪਾਲ ਮਾਨਖੇੜਾ ਦਾ ਸਨਮਾਨ

Patiala News:ਉਘੇ ਸਹਿਤਕਾਰ ਅਤੇ ਸਾਹਿਤਕ ਕਾਰਜ ਕਰਤਾ ਜਸਪਾਲ ਮਾਨਖੇੜਾ...