ਪੰਜਾਬ ਵਿਧਾਨ ਸਭਾ ਦੇ ਸੈਸਨ ਦੀ ਵਧਾਈ ਮਿਆਦ 

Date:

spot_img
ਹੁਣ 3 ਅਕਤੂਬਰਥੱਕ ਚੱਲੇਗਾ ਸੈਸਨ, 28 ਨੂੰ ਹੋਵੇਗੀ ਛੁੱਟੀ 
ਸੁਖਜਿੰਦਰ ਮਾਨ
ਚੰਡੀਗੜ੍ਹ , 27 ਸਤੰਬਰ: ਸੂਬੇ ਦੀ ਆਪ ਸਰਕਾਰ ਵਲੋਂ ਭਰੋਸੇਯੋਗਤਾ ਵੋਟ ਹਾਸਲ ਕਰਨ ਨੂੰ ਲੈ ਕੇ 22 ਸਤੰਬਰ ਨੂੰ ਸੱਦੇ ਵਿਧਾਨ ਸਭਾ ਦੇ ਰੱਦ ਹੋਏ ਸੈਸਨ ਤੋਂ ਬਾਅਦ ਅੱਜ ਤੋਂ ਸੁਰੂ ਹੋਏ ਸੈਸਨ ਹੁਣ 3 ਅਕਤੂਬਰ ਤੱਕ ਚੱਲੇਗਾ। ਇਹ ਐਲਾਨ ਅੱਜ ਬੀਏਸੀ ਕਮੇਟੀ ਵੱਲੋਂ ਫੈਸਲਾ ਲੈਣ ਤੋਂ ਬਾਅਦ ਕੀਤਾ ਗਿਆ। ਨਵੇਂ ਪ੍ਰੋਗਰਾਮ ਤਹਿਤ ਹੁਣ 28 ਸਤੰਬਰ ਨੂੰ ਛੁੱਟੀ ਹੋਵੇਗੀ। 29 ਤੇ 30 ਸਤੰਬਰ ਨੂੰ ਚੱਲੇਗਾ ਤੇ ਉਸਤੋਂ ਬਾਅਦ 1 ਤੇ 2 ਅਕਤੂਬਰ ਸਨੀਵਾਰ ਅਤੇ ਐਤਵਾਰ ਦੀ ਵੀ ਛੁੱਟੀ ਹੋਵੇਗੀ ਤੇ ਉਸਤੋਂ ਬਾਅਦ 3 ਅਕਤੂਬਰ ਨੂੰ ਸੈਸਨ ਚੱਲੇਗਾ। ਗੌਰਤਲਬ ਹੈ ਕਿ ਬੀਏਸੀ ਕਮੇਟੀ ਦੇ ਮੈਂਬਰ ਵਜੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਸੈਸਨ ਦੀ ਮਿਆਦ ਵਧਾਉਣ ‘ਤੇ ਜੋਰ ਦਿੱਤਾ ਸੀ।
spot_img
spot_img

Share post:

Popular

More like this
Related

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...