ਭਾਜਪਾ ਆਗੂ ਦੀ ਮਾਤਾ ਨੂੰ ਸੈਕੜੇ ਵਿਅਕਤੀਆਂ ਨੇ ਭੇਂਟ ਕੀਤੀ ਸ਼ਰਧਾਂਜਲੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਸੀਨੀਅਰ ਭਾਜਪਾ ਆਗੂ ਵਰਿੰਦਰ ਸ਼ਰਮਾ ਦੇ ਮਾਤਾ ਪਰਜੀਤ ਸ਼ਰਮਾ, ਜਿੰਨ੍ਹਾਂ ਦਾ ਪਿਛਲੇ ਦਿਨੀਂ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ, ਨੂੰ ਅੱਜ ਸਥਾਨਕ ਲਾਰਡ ਰਾਮਾਂ ਹਾਲ ਵਿਚ ਸੈਕੜੇ ਵਿਅਕਤੀਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਜਿਸ ਵਿਚ ਦਿਆਲ ਸੋਢੀ ਜਰਨਲ ਸੈਕਟਰੀ ਪੰਜਾਬ, ਜਗਦੀਪ ਸਿੰਘ ਨਕਈ ਡਇਰੈਕਟਰ ਇਫਕੋ , ਜੀਵਨ ਗਰਗ ਡਇਰੈਕਟਰ ਐਫ ਸੀ ਆਈ, ਅਮਨਦੀਪ ਸਿੰਘ ਗੋਲਡੀ ਮੁਸਾਫਿਰ ਐੱਮ ਐਲ ਏ ਬੱਲੂਆਣਾ,ਸਰੂਪ ਚੰਦ ਸਿੰਗਲਾ ਸਾਬਕਾ ਐਮ ਐਲ ਏ, ਰਾਜ ਨੰਬਰਦਾਰ, ਤਰਸੇਮ ਗੋਇਲ ਸਾਬਕਾ ਡਿਪਟੀ ਮੇਅਰ, ਅਸ਼ੋਕ ਭਾਰਤੀ , ਮੋਹਨ ਲਾਲ ਗਰਗ, ਅਮਰਦੀਪ ਸਿੰਘ ਰਾਜਨ,ਜਿਲਾ ਪ੍ਰਧਾਨ ਵਿਨੋਦ ਬਿੰਟਾ, ਜਸਵੀਰ ਸਿੰਘ ਮਹਿਰਾਜ, ਪਿ੍ਰਤਪਾਲ ਸਿੰਘ ਬੀਬੀ ਵਾਲਾ, ਗੁਰਇਕਬਾਲ ਸਿੰਘ ਚਹਿਲ, ਬਲਰਾਜ ਸਿੰਘ ਸਰਾਂ ਐਮ ਸੀ, ਉਮੇਸ਼ ਗੋਗੀ ਐਮ ਸੀ,ਵਿਜੇ ਕੁਮਾਰ ਐਮ ਸੀ, ਮੋਹਿਤ ਗੁਪਤਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਅਰੁਣ ਵਧਾਵਨ ਜਿਲਾ ਪ੍ਰਧਾਨ ਕਾਂਗਰਸ ਕਮੇਟੀ , ਸਾਬਕਾ ਕੈਬਨਿਟ ਮੰਤਰੀ ਚਿਰੰਜੀ ਲਾਲ ਗਰਗ, ਇਕਬਾਲ ਸਿੰਘ ਬਬਲੀ ਢਿਲੋਂ, ਇਕਬਾਲ ਸਿੰਘ ਡੀ ਈ ਓ, ਮਨਮੋਹਨ ਸਿੰਘ ਚੀਮਾ ਡਇਰੈਕਟਰ ਸ਼ੂਗਰ ਮਿੱਲ, ਸੁਖਪਾਲ ਸਿੰਘ ਸਰਾਂ,ਰਵੀ ਮੋਹਨ ਹਲਕਾ ਇੰਚਾਰਜ ਦੀਨਾਨਗਰ ਸ਼੍ਰੋ ਆ ਦ , ਜੈਅੰਤ ਸ਼ਰਮਾ, ਨਰੇਸ਼ ਮਹਿਤਾ, ਵਿਜੇ ਸਿੰਗਲਾ, ਨਰੈਣ ਬਾਂਸਲ, ਜਰਮਨ ਗਹਿਰੀ,ਹੈਪੀ ਕਨਵਰ, ਉਮੇਸ਼ ਸ਼ਰਮਾ, ਜਤਿੰਦਰ ਅਰੋੜਾ, ਰਕੇਸ਼ ਬਾਂਸਲ, ਰਾਜੀਵ ਸਿੰਗਲਾ ਤੋ ਇਲਾਵਾ ਸ਼ਿਆਮ ਪ੍ਰਚਾਰ ਮੰਡਲ, ਵਪਾਰ ਮੰਡਲ, ਆਸ ਵੈੱਲਫੇਅਰ ਸੁਸਾਇਟੀ , ਧਾਰਮਿਕ ਸੰਗਠਨ, ਸ਼੍ਰੀ ਘਨਸ਼ਾਮ ਸ਼ਰਮਾ ਪ੍ਰਧਾਨ ਪੰਜਾਬ ਬ੍ਰਾਹਮਣ ਸਭਾ ਅਤੇ ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਅਤੇ ਸੰਸਥਾਵਾ ਵਲੋਂ ਸ਼ਿਰਕਤ ਕੀਤੀ ਗਈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ‘ਚ ‘ਭੰਬਲਭੂਸਾ’ ਬਰਕਰਾਰ !

👉ਅਕਾਲੀ ਕਹਿੰਦੇ ਘੱਟ ਨਾਂ ਤੋਲੀ, ਭਾਜਪਾਈ ਕਹਿੰਦੇ ਥੜੇ 'ਤੇ...

ਗੋਆ ਵਿੱਚ ਈ-20 ਪੈਟਰੋਲ ਦੇ ਖਿਲਾਫ ਕੇਜਰੀਵਾਲ ਦਾ ਦੂਜਾ ਟਾਊਨਹਾਲ ਅੱਜ

👉ਦੁਪਹਿਰ 3 ਵਜੇ ਟਾਊਨ ਹਾਲ ਵਿੱਚ ਵੱਡੀ ਗਿਣਤੀ ਵਿੱਚ...

हरियाणा के शिक्षा मंत्री महीपाल ढांडा एक्शन मोड में: 3 स्कूलों का औचक निरीक्षण कर दिए आवश्यक निर्देश

👉मंत्री प्रदेश के सरकारी शिक्षण संस्थानों में बुनियादी ढांचा...