ਭਾਜਪਾ ਨਾਲ ਜੁੜੀਆਂ ਮਹਿਲਾਂ ਵਕੀਲਾਂ ਨੇ ਸੰਸਦ ਵਿਚ ਮਹਿਲਾ ਬਿੱਲ ਪਾਸ ਹੋਣ ’ਤੇ ਜਤਾਈ ਖ਼ੁਸੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ: ਭਾਜਪਾ ਨਾਲ ਜੁੜੀਆਂ ਸਥਾਨਕ ਜ਼ਿਲ੍ਹਾ ਕਚਿਹਰੀਆਂ ਨਾਲ ਸਬੰਧਤ ਮਹਿਲਾ ਵਕੀਲਾਂ ਵਲੋਂ ਕੇਂਦਰ ਸਰਕਾਰ ਵਲੋਂ ਮਹਿਲਾ ਨਾਲ ਸਬੰਧਤ ‘ਨਾਰੀ ਸ਼ਕਤੀ ਵੰਦਨ’ ਬਿੱਲ ਪਾਸ ਹੋਣ ’ਤੇ ਲੱਡੂ ਵੰਡੇ ਗਏ। ਜਿਲ੍ਹਾ ਸਕੱਤਰ ਰਿਤੂ ਆਨੰਦ ਦੀ ਅਗਵਾਈ ਹੇਠ ਇੰਨ੍ਹਾਂ ਵਕੀਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹਿਲਾਵਾਂ ਪ੍ਰਤੀ ਆਪਣੀ ਉੱਚੀ ਸੋਚ ਨੂੰ ਪ੍ਰਗਟਾਉਂਦੇ ਹੋਏ ਪਿਛਲੇ 27 ਸਾਲਾਂ ਤੋਂ ਕਿਸੇ ਵੀ ਕਾਰਨਾਂ ਕਰਕੇ ਲਟਕ ਰਿਹੇ

ਸੂਬਾ ਸਰਕਾਰ ਸਰਕਾਰੀ ਮੈਡੀਕਲ ਸੰਸਥਾਵਾਂ ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ : ਸਿਹਤ ਮੰਤਰੀ

ਇਸ ਬਿੱਲ ਨੂੰ ਦੋਹਾਂ ਸਦਨਾਂ ਵਿਚ ਆਸਾਨੀ ਨਾਲ ਪਾਸ ਕਰਾ ਕੇ ਦੇਸ਼ ਦੀ ਨਾਰੀ ਸ਼ਕਤੀ ਨੂੰ ਹੋਰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਭਾਜਪਾ ਲੀਗਲ ਸੇਲ ਪੰਜਾਬ ਤੋਂ ਐਡਵੋਕੇਟ ਰਜਿੰਦਰ ਸ਼ਰਮਾ ,ਐਡਵੋਕੇਟ ਕਿਰਨ ਕੌਰ, ਐਡਵੋਕੇਟ ਪਲਵੀ, ਐਡਵੋਕੇਟ ਨਵਜੋਤ ਕੌਰ, ,ਐਡਵੋਕੇਟ ਨੀਲਮ, ਐਡਵੋਕੇਟ ਮੀਨੂੰ ਬੇਗਮ, ਐਡਵੋਕੇਟ ਨੀਲਮ ਮਹੋਰ,ਐਡਵੋਕੇਟ ਕ੍ਰਿਸ਼ਨਾ, ਐਡਵੋਕੇਟ ਰਮਨਦੀਪ, ਐਡਵੋਕੇਟ ਰਜਨੀ ਅਤੇ ਹੋਰ ਕਾਰਜਕਰਤਾ ਮੌਜੂਦ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Amritsar ਵਿੱਚ 10 ਕਿਲੋ ਹੋਰ ਹੈਰੋਇਨ ਬਰਾਮਦ; ਮੁੱਖ ਕਾਰਕੁਨ ਗ੍ਰਿਫਤਾਰ

👉ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ’ਤੇ ਹੈਰੋਇਨ ਦੀਆਂ ਖੇਪਾਂ ਪ੍ਰਾਪਤ...

DAV College Bathinda ਵੱਲੋਂ ਭਾਸ਼ਣ ਅਤੇ ਕਵਿਤਾ ਮੁਕਾਬਲੇ ਦਾ ਆਯੋਜਨ

Bathinda News: DAV College Bathindaਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ...

ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਵਾਲੀਬਾਲ ਤੇ ਬੈਡਮਿੰਟਨ ਕੋਰਟ ਦਾ ਉਦਘਾਟਨ

👉ਪੰਜਾਬ ਨੂੰ ਤੰਦਰੁਸਤ ਤੇ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ...