ਵਿਧਾਇਕ ਪ੍ਰੀਤਮ ਕੋਟਭਾਈ ਨੇ ਇਤਿਹਾਸਕ ਸੜਕ ਦਾ ਨੀਂਹ ਪੱਥਰ ਰੱਖਿਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਅਪਣੇ ਹਲਕੇ ਵਿਚ ਨਥਾਣਾ ਤੋਂ ਕਲਿਆਣ ਤੱਕ ਵਾਇਆ ਨਾਥਪੁਰਾ ਤੱਕ ਪੈਂਦੀ ਇਤਿਹਾਸਕ ਰਾਸਤੇ ਦਾ ਨੀਂਹ ਪੱਥਰ ਰੱਖਿਆ। ਮੁਗਲ ਕਾਲ ’ਚ ਬਣੀ ਇਸ ਸੜਕ ਦੀ ਦੀ ਹਾਲਾਤ ਕਾਫ਼ੀ ਖ਼ਸਤਾ ਸੀ। ਇਸ ਸੜਕ ਨੂੰ ਗੁਰੁੂ ਨਾਨਕ ਦੇਵ ਮਾਰਗ ਦਾ ਨਾਂ ਵੀ ਦਿੱਤਾ ਹੋਇਆ ਹੈ। ਵਿਧਾਇਕ ਕੋਟਭਾਈ ਨੇ ਦਸਿਆ ਕਿ ਕਰੀਬ 11 ਕਿਲੋਮੀਟਰ ਲੰਮੀ ਇਸ ਸੜਕ ਉਪਰ ਸਵਾ ਤਿੰਨ ਕਰੋੜ ਆਵੇਗਾ ਤੇ ਇਸ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸੀ ਆਗੂ ਹਾਜ਼ਰ ਸਨ।

spot_img
spot_img

Share post:

Popular

More like this
Related

ਵਿਸ਼ਵ ਪੱਧਰੀ ਸਕਾਲਰ ਇੰਡੈਕਸ ਵਿੱਚ ਜੀ.ਕੇ.ਯੂ ਦੇ ਅਧਿਆਪਕਾਂ ਦੀਆਂ ਸ਼ਲਾਘਾਯੋਗ ਖੋਜ ਪ੍ਰਾਪਤੀਆਂ

Talwandi Sabo News: ਅੰਤਰ-ਰਾਸ਼ਟਰੀ ਪੱਧਰ ਤੇ ਵਿੱਦਿਅਕ ਅਤੇ ਖੇਡਾਂ...

PF ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਕੱਲ੍ਹ, ਦੇਰੀ ਹੋਈ ਤਾਂ ਕੰਪਨੀਆਂ ਨੂੰ ਲੱਗੇਗਾ ਵਿਆਜ ਤੇ ਜੁਰਮਾਨਾ

ਨਿਊਜ਼ ਡੈਸਕ : ਤੁਹਾਡੀ ਤਨਖਾਹ ਵਿੱਚੋਂ ਹਰ ਮਹੀਨੇ ਪੀਐਫ ਦੇ...