spot_img

ਖੜ੍ਹੀ ਬੱਸ ’ਚ ਟਰਾਲਾ ਵੱਜਣ ਕਾਰਨ 1 ਸਵਾਰੀ ਦੀ ਮੌ+ਤ,ਦਰਜ਼ਨਾਂ ਜ.ਖ਼ਮੀ

Date:

spot_img

ਲੁਧਿਆਣਾ, 3 ਸਤੰਬਰ: ਇੱਕ ਦੁਖ਼ਦਾਈ ਘਟਨਾ ਦੌਰਾਨ ਸਾਈਡ ’ਤੇ ਖੜੀ ਇੱਕ ਬੱਸ ਵਿਚ ਟਰਾਲਾ ਵੱਜਣ ਕਾਰਨ ਇੱਕ ਸਵਾਰੀ ਦੀ ਮੌਤ ਹੋਣ ਅਤੇ ਡੇਢ ਦਰਜ਼ਨ ਦੇ ਕਰੀਬ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਇਹ ਘਟਨਾ ਲੁਧਿਆਣਾ-ਜਲੰਧਰ ਬਾਈਪਾਸ ’ਤੇ ਵਾਪਰੀ ਹੈ। ਇਹ ਡਬਲ ਡੈਕਰ ਬੱਸ ਦੂਜੇ ਸੂਬੇ ਵਿਚ ਆਈ ਸੀ

ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿਚ ਚੁੱਕਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ

ਜਲੰਧਰ ਬਾਈਪਾਸ ਉਪਰ ਟਾਈਰ ਪੰਚਰ ਹੋਣ ਕਾਰਨ ਬੱਸ ਨੂੰ ਸਾਈਡ ’ਤੇ ਖੜਾ ਕਰਕੇ ਇਸਦੇ ਟਾਈਰ ਨੂੰ ਬਦਲਿਆਂ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰਾਲਾ ਸਿੱਧਾ ਖ਼ੜੀ ਬੱਸ ਵਿਚ ਆਣ ਵੱਜਾ। ਇਸ ਹਾਦਸੇ ਵਿਚ ਟਰਾਲੇ ਦਾ ਡਰਾਈਵਰ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਹ ਘਟਨਾ ਟਰਾਲਾ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...