spot_img

ਫ਼ਿਰੋਜਪੁਰ ’ਚ ਸ਼ੂਟ+ਰਾਂ ਨੇ ਅੰਨੇਵਾਹ ਗੋ.ਲੀਆਂ ਚਲਾ ਕੇ ਤਿੰਨ ਭੈਣ-ਭਰਾਵਾਂ ਦਾ ਕੀਤਾ ਕਤ+ਲ

Date:

spot_img

ਫ਼ਿਰੋਜਪੁਰ, 3 ਸਤੰਬਰ: ਸਥਾਨਕ ਸ਼ਹਿਰ ਦੇ ਨਜਦੀਕ ਗੁਰਦੁਆਰਾ ਸ਼੍ਰੀ ਕਾਲਗੜ੍ਹ ਦੇ ਸਾਹਮਣੇ ਅਗਿਆਤ ਮੋਟਰਸਾਈਕਲ ਸਵਾਰ ਹਮਲਾਵਾਰਾਂ ਵੱਲੋਂ ਇਕ ਕਾਰ ਨੂੰ ਘੇਰ ਕੇ ਉਸਦੇ ਉਪਰ ਅੰਨੇਵਾਹ ਗੋ+ਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿਚ ਕਾਰ ’ਚ ਸਵਾਰ ਦੋ ਭਰਾਵਾਂ ਤੇ ਇੱਕ ਭੈਣ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਸਾਹਮਣੇ ਆ ਰਹੀ ਹੈ। ਮਰਨ ਵਾਲਿਆਂ ਵਿਚ ਦ੍ਰਿਲਪ੍ਰੀਤ ਸਿੰਘ ਤੇ ਉਸਦੀ ਭੈਣ ਜਸਪ੍ਰੀਤ ਕੌਰ ਤੋਂ ਇਲਾਵਾ, ਇੰਨ੍ਹਾਂ ਦਾ ਚਚੇਰਾ ਭਰਾ ਅਕਾਸ਼ਦੀਪ ਸਿੰਘ ਦਸਿਆ ਜਾ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਜਾਂਚ ਕੀਤੀ ਜਾ ਰਹੀ ਹੈ।

ਖੜ੍ਹੀ ਬੱਸ ’ਚ ਟਰਾਲਾ ਵੱਜਣ ਕਾਰਨ 1 ਸਵਾਰੀ ਦੀ ਮੌ+ਤ,ਦਰਜ਼ਨਾਂ ਜ.ਖ਼ਮੀ

ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਪ੍ਰੀਤ ਕੌਰ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ ਤੇ ਪ੍ਰਵਾਰ ਖ਼ਰੀਦਦਾਰੀ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਕੁਝ ਨੌਜਵਾਨਾਂ ਵੱਲੋਂ ਗੱਡੀ ਨੂੰ ਘੇਰ ਲਿਆ ਜਾਂਦਾ ਹੈ ਤੇ ਉਸਤੋਂ ਬਾਅਦ ਕਾਰ ਉਪਰ ਅੰਨੇਵਾਹ ਫ਼ਾਈਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸਦੇ ਨਾਲ ਨਾ ਸਿਰਫ਼ ਕਾਰ ਛਲਣੀ ਹੋ ਜਾਂਦੀ ਹੈ, ਬਲਕਿ ਕਾਰ ਸਵਾਰ ਵੀ ਮਾਰੇ ਗਏ। ਘਟਨਾ ਤੋਂ ਬਾਅਦ ਹਮਲਾਵਾਰ ਆਪਣੇ ਇੱਕ ਮੋਟਰਸਾਈਕਲ ਨੂੰ ਮੌਕੇ ’ਤੇ ਛੱਡ ਗਏ ਅਤੇ ਰਾਸਤੇ ਵਿਚ ਕਿਸੇ ਹੋਰ ਦਾ ਮੋਟਰਸਾਈਕਲ ਖ਼ੋਹ ਕੇ ਫ਼ਰਾਰ ਹੋ ਗਏ।

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...