Punjabi Khabarsaar

Month : February 2023

ਬਠਿੰਡਾ

ਬਠਿੰਡਾ ਛਾਉਣੀ ’ਚ ਸੈਨਾ ਮੈਡਲ ਵੰਡ ਸਮਾਰੋਹ ਆਯੋਜਿਤ

punjabusernewssite
ਦੱਖਣੀ ਪੱਛਮੀ ਕਮਾਂਡ ਦੇ ਜਨਰਲ ਭਿੰਡਰ ਨੇ 17 ਸੈਨਾ ਮੈਡਲਾਂ ਨਾਲ ਬਹਾਦਰ ਜਵਾਨਾਂ ਨੂੰ ਕੀਤਾ ਸਨਮਾਨਿਤ ਸੁਖਜਿੰਦਰ ਮਾਨ ਬਠਿੰਡਾ, 8 ਫਰਵਰੀ : ਸਥਾਨਕ ਫ਼ੌਜੀ ਛਾਉਣੀ...
ਮੁਲਾਜ਼ਮ ਮੰਚ

ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ’ਤੇਐਨ ਪੀ ਐਸ ਮੁਲਾਜਮਾਂ ਨੇ ਸਰਕਾਰ ਦੇ ਫ਼ੂਕੇ ਪੁਤਲੇ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਫਰਵਰੀ : ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਤਹਿਤ ਹਾਲੇ ਤੱਕ ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ’ਤੇ ਗੁੱਸੇ ਵਿਚ ਆਏ...
ਬਠਿੰਡਾ

ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਦਰਾਂ ਤੇ ਜਾ ਕੇ ਹੱਲ ਕਰਨ ਲਈ ਵਚਨਬੱਧ : ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ

punjabusernewssite
ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ ਸੁਖਜਿੰਦਰ ਮਾਨ ਬਠਿੰਡਾ, 8 ਫ਼ਰਵਰੀ : ਮੁੱਖ ਮੰਤਰੀ ਭਗਵੰਤ...
ਅਪਰਾਧ ਜਗਤ

ਨਸ਼ੇ ਵੇਚਣ ਦੇ ਸ਼ੱਕ ਹੇਠ ਮੰਡੀ ਕਲਾਂ ’ਚ ਪੁਲਿਸ ਮੁਲਾਜਮ ਨੂੰ ਘੇਰਿਆ, ਐਸ.ਐਸ.ਪੀ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਦਾ ਦਿੱਤਾ ਭਰੋਸਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 7 ਫਰਵਰੀ : ਸੂਬੇ ’ਚ ਨਸ਼ਿਆਂ ਦੀ ਰੋਕਥਾਮ ’ਚ ਲੱਗੀ ਪੰਜਾਬ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ...
ਬਠਿੰਡਾ

ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਵਿੱਚੋਂ ਬਠਿੰਡਾ ਦਾ ਰੇਲਵੇ ਸਟੇਸ਼ਨ ਨੂੰ ਵੀ ਮਿਲਣਗੀਆਂ ਅਤਿਆਧੁਨਿਕ ਸਹੂਲਤਾਂ

punjabusernewssite
ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਅੰਦਰ ਬਿਆਸ ਸਮੇਤ ਪੰਜਾਬ ਦੇ 29 ਹੋਰ ਸਟੇਸ਼ਨਾਂ ਨੂੰ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...
ਹਰਿਆਣਾ

ਸੂਬੇ ਦਾ ਅਮ੍ਰਿਤ ਸਮੇਂ ਦਾ ਪਹਿਲਾ ਬਜਟ ਹੋਵੇਗਾ ਪੇਸ਼:ਮੁੱਖ ਮੰਤਰੀ

punjabusernewssite
ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਨਾਲ ਬਜਟ ਤੋਂ ਪਹਿਲਾਂ ਲਏ ਸੁਝਾਅ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 7 ਫਰਵਰੀ: ਹਰਿਆਣਾ ਦੇ ਮੁੱਖ...
ਸਿੱਖਿਆ

ਬੀ.ਐਫ.ਜੀ.ਆਈ. ਸਕਾਲਰਸ਼ਿਪ ਯੋਗਤਾ ਟੈਸਟ-23 ਹੋਇਆ ਲਾਂਚ

punjabusernewssite
4 ਲੱਖ ਰੁਪਏ ਤੱਕ ਦੀ ਸਕਾਲਰਸ਼ਿਪ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੁਖਜਿੰਦਰ ਮਾਨ ਬਠਿੰਡਾ, 7 ਫਰਵਰੀ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਸਿੱਖਿਆ ਹਾਸਲ...
ਖੇਡ ਜਗਤ

ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ

punjabusernewssite
ਹਾਕੀ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰਦਾ ਰਹੇਗਾ: ਮੀਤ ਹੇਅਰ ਓਲੰਪਿਕ ਤਮਗ਼ਾ ਜੇਤੂ ਖਿਡਾਰੀਆਂ ਨੂੰ ਦਰਜਾ ਇਕ ਨੌਕਰੀਆਂ ਜਲਦ ਮਿਲਣਗੀਆਂ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 7...
ਅਮ੍ਰਿਤਸਰ

ਮੁੱਖ ਮੰਤਰੀ ਨੇ ਇਸਰੋ ਲਈ ਚਿੱਪ ਬਣਾਉਣ ਵਾਲੀਆਂ ਅੰਮ੍ਰਿਤਸਰ ਸਕੂਲ ਦੀਆਂ ਵਿਦਿਆਰਥਣਾਂ ਦਾ ਕੀਤਾ ਸਨਮਾਨ

punjabusernewssite
ਸ੍ਰੀ ਹਰੀਕੋਟਾ ਜਾਣ ਲਈ ਖ਼ਰਚੇ ਵਜੋਂ ਵਿਦਿਆਰਥਣਾਂ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਸੌਂਪਿਆ ਪੰਜਾਬੀ ਖ਼ਬਰਸਾਰ ਬਿਉਰੋ ਅੰਮ੍ਰਿਤਸਰ, 7 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਸਾਹਿਤ ਤੇ ਸੱਭਿਆਚਾਰ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ-ਬੋਲੀ ਦਿਹਾੜੇ ਸਬੰਧੀ ਵਿਧਾਇਕਾਂ ਤੇ ਚਿੰਤਕਾਂ ਨਾਲ ਵਿਚਾਰ ਚਰਚਾ

punjabusernewssite
ਸਥਾਪਤ ਕਾਨੂੰਨਾਂ ਤਹਿਤ ਹਾਈ ਕੋਰਟ ਤੇ ਹੇਠਲੀਆਂ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਅਤੇ ਸੂਬੇ ‘ਚ ਲਾਇਬਰੇਰੀ ਐਕਟ ਲਿਆਉਣ ਜਿਹੇ ਅਹਿਮ ਵਿਚਾਰ ਆਏ ਸਾਹਮਣੇ ਪੰਜਾਬੀ...