Punjabi Khabarsaar

Month : February 2023

ਕਿਸਾਨ ਤੇ ਮਜ਼ਦੂਰ ਮਸਲੇ

ਦਲਿਤਾਂ ਨਾਲ ਧੱਕੇਸ਼ਾਹੀ ਵਿਰੁਧ ਖੇਤ ਮਜਦੂਰਾਂ ਨੇ ਘੇਰਿਆਂ ਐਸ.ਐਸ.ਪੀ ਦਾ ਦਫ਼ਤਰ

punjabusernewssite
ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ ਹੇਠ ਕਿਸਾਨਾਂ ਨੇ ਵੀ ਦਿਤਾ ਸਮਰਥਨ ਸੁਖਜਿੰਦਰ ਮਾਨ ਬਠਿੰਡਾ, 20 ਫ਼ਰਵਰੀ : ਪਿਛਲੇ ਦਸ ਦਿਨਾਂ ਤੋਂ ਜ਼ਿਲ੍ਹੇ ਦੇ ਦੋ...
ਖੇਡ ਜਗਤ

ਧੂਮ- ਧਾਮ ਨਾਲ ਮਨਾਇਆ ਸਿਲਵਰ ਓਕਸ ਸਕੂਲ ਨੇ ਸਲਾਨਾ ਖੇਡ ਦਿਵਸ

punjabusernewssite
ਸੁਖਜਿੰਦਰ ਮਾਨ ਬਠਿੰਡਾ, 20 ਫ਼ਰਵਰੀ : ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਲੋਂ ਪੰਜਵਾਂ ਸਲਾਨਾ ਖੇਡ ਦਿਵਸ ਬਹੁਤ ਧੂਮ – ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ...
ਬਠਿੰਡਾ

ਗੁਲਨੀਤ ਸਿੰਘ ਖੁਰਾਣਾ ਨੇ ਬਠਿੰਡਾ ਦੇ ਐਸਐਸਪੀ ਵਜੋਂ ਸੰਭਾਲਿਆ ਚਾਰਜ

punjabusernewssite
ਸੁਖਜਿੰਦਰ ਮਾਨ ਬਠਿੰਡਾ, 20 ਫ਼ਰਵਰੀ : ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਜ ਇੱਥੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। 2012 ਬੈਚ...
ਬਠਿੰਡਾ

ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਕੌਂਸਲਰਾਂ ਦੀ ਕੀਤੀ ਮੀਟਿੰਗ

punjabusernewssite
ਮੇਅਰ ’ਤੇ ਲਗਾਇਆ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਸੁਖਜਿੰਦਰ ਮਾਨ ਬਠਿੰਡਾ, 20 ਫਰਵਰੀ:- ਕਰੀਬ ਪੌਣੇ ਪੰਜ ਮਹੀਨਿਆਂ ਤੋਂ ਬਾਅਦ 22 ਫ਼ਰਵਰੀ ਨੂੰ ਬਠਿੰਡਾ ਨਗਰ...
ਸਿੱਖਿਆ

ਆਈ.ਸੀ.ਆਈ.ਸੀ.ਆਈ. ਬੈਂਕ ਨੇ ਬਾਬਾ ਫ਼ਰੀਦ ਕਾਲਜ ਦੇ 4 ਵਿਦਿਆਰਥੀ ਨੌਕਰੀ ਲਈ ਚੁਣੇ

punjabusernewssite
ਸੁਖਜਿੰਦਰ ਮਾਨ ਬਠਿੰਡਾ, 20 ਫਰਵਰੀ : ਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਆਯੋਜਿਤ ਪਲੇਸਮੈਂਟ ਡਰਾਈਵ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੀ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ...
ਬਠਿੰਡਾ

ਰਿਸ਼ਵਤ ਮਾਮਲਾ:ਐਮ.ਐਲ.ਏ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈਕੇ ਇਕਜੁੱਟ ਹੋਏ ਸਰਪੰਚ

punjabusernewssite
ਸਰਪੰਚ ਯੂਨੀਅਨ ਨੇ ਮੀਟਿੰਗ ਕਰਕੇ ਸਰਕਾਰ ਨੂੰ ਦਿੱਤਾ ਅਲਟੀਮੇਟਮ ਸੁਖਜਿੰਦਰ ਮਾਨ ਬਠਿੰਡਾ, 20 ਫਰਵਰੀ- ਲੰਘੀ 16 ਫ਼ਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ਵਿਖੇ ਕਾਬੂ ਕੀਤੇ...
ਬਠਿੰਡਾ

ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮੁੜ ਮਿਲਿਆ ਤਿੰਨ ਰੋਜ਼ਾ ਰਿਮਾਂਡ

punjabusernewssite
1.31 ਹਜ਼ਾਰ ਕੀਤੇ ਬਰਾਮਦ, ਵਿਧਇਕ ਦੇ ਨਾਲ ਸਬੰਧਾਂ ਬਾਰੇ ਹੋਵੇਗੀ ਪੁਛਗਿਛ ਸੁਖਜਿੰਦਰ ਮਾਨ ਬਠਿੰਡਾ, 20 ਫਰਵਰੀ : ਲੰਘੀ 16 ਫ਼ਰਵਰੀ ਦੀ ਸ਼ਾਮ ਨੂੰ ਵਿਜੀਲੈਂਸ ਵਲੋਂ...
ਬਠਿੰਡਾ

ਕਮਿਸ਼ਨਰ ਦੇ ਪੱਤਰ ਤੋਂ ਬਾਅਦ ਮੇਅਰ ਨੇ ਸੱਦੀ ਨਿਗਮ ਦੇ ਹਾਊਸ ਦੀ ਮੀਟਿੰਗ , 22 ਨੂੰ ਪਾਸ ਹੋਵੇਗਾ ਬਜ਼ਟ

punjabusernewssite
174 ਕਰੋੜ ਸਲਾਨਾ ਹੋਵੇਗੀ ਆਮਦਨ ਤੇ ਇਕੱਲੀਆਂ ਤਨਖ਼ਾਹਾਂ ਉਪਰ ਹੀ ਖਰਚ ਹੋਣਗੇ 102 ਕਰੋੜ ਸੁਖਜਿੰਦਰ ਮਾਨ ਬਠਿੰਡਾ, 19 ਫਰਵਰੀ : ਬਠਿੰਡਾ ਨਗਰ ਨਿਗਮ ਨੂੰ ਹੁਣ...
ਬਠਿੰਡਾ

ਬਠਿੰਡਾ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਬਦਲਕੇ ਸਿਵਲ ਲਾਈਨ ਇਲਾਕੇ ਵਿਚ ਲਿਜਾਣ ਦੀ ਯੋਜਨਾ

punjabusernewssite
ਮੇਅਰ ਵਾਸਤੇ ਨਵੀਂ ਗੱਡੀ ਖ਼ਰੀਦਣ ਦੀ ਵੀ ਸਕੀਮ ਸੁਖਜਿੰਦਰ ਮਾਨ ਬਠਿੰਡਾ, 19 ਫਰਵਰੀ : ਕਰੀਬ ਪੌਣੈ ਪੰਜ ਮਹੀਨਿਆਂ ਬਾਅਦ ਆਗਾਮੀ 22 ਫ਼ਰਵਰੀ ਨੂੰ ਨਗਰ ਨਿਗਮ...
ਚੰਡੀਗੜ੍ਹ

ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ’ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ

punjabusernewssite
ਵਿਧਾਨ ਸਭਾ ਸਪੀਕਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੰਤਰੀ, ਵਿਧਾਇਕ, ਮਾਹਰ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 19 ਫ਼ਰਵਰੀ:ਪੰਜਾਬ ਵਿਧਾਨ ਸਭਾ...