WhatsApp Image 2024-10-26 at 19.49.35
980x 450 Pixel Diwali ads
WhatsApp Image 2024-10-29 at 22.24.24
WhatsApp Image 2024-10-30 at 07.25.43
BANNER_3X2 FEET_GEN_PUNJABI & hindi (1)_page-0001
WhatsApp Image 2024-10-26 at 19.44.07
WhatsApp Image 2024-10-30 at 08.37.17
previous arrow
next arrow
Punjabi Khabarsaar

Month : July 2023

ਬਠਿੰਡਾ

ਬਠਿੰਡਾ ’ਚ ਨਜਾਇਜ਼ ਇਮਾਰਤਾਂ ਦੇ ਮੁੱਦੇ ਨੂੰ ਲੈ ਕੇ ਨਗਰ ਨਿਗਮ ਮੁੜ ਚਰਚਾ ’ਚ, ਵਿਜੀਲੈਂਸ ਨੇ ਵੀ ਵਿੱਢੀ ਜਾਂਚ

punjabusernewssite
0 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 30 ਜੁਲਾਈ: ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਵਿਕਸਤ ਹੋਏ ਬਠਿੰਡਾ ਸ਼ਹਿਰ ਵਿਚ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੀ ਸ਼ੁਰੂ ਹੋਈ...
ਬਠਿੰਡਾ

ਨਸ਼ਾ ਰੋਕਣ ਲਈ ਲੋਕ ਲਹਿਰਾਂ ਹੀ ਇੱਕੋ ਇੱਕ ਹੱਲ: ਭੋਲਾ ਸਿੰਘ ਗਿੱਲਪੱਤੀ

punjabusernewssite
0 Viewsਸੁਖਜਿੰਦਰ ਮਾਨ ਬਠਿੰਡਾ, 30 ਜੁਲਾਈ: ਦੁਨੀਆਂ ਪੱਧਰ ’ਤੇ ਨਸ਼ੇ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਅਸਫ਼ਲ ਸਿੱਧ ਹੋ ਰਹੀਆਂ ਹਨ, ਉੱਥੇ ਪ੍ਰਬੰਧਕੀ ਢਾਂਚਾ ਵੀ ਪੂਰੀ...
ਅਪਰਾਧ ਜਗਤ

ਬਠਿੰਡਾ ਦੇ ਭੁੱਚੋਂ ਰੋਡ ’ਤੇ ਪੰਜ ਕਾਰਾਂ ਵਿਚ ਹੋਇਆ ਭਿਆਨਕ ਹਾਦਸਾ, 15 ਹੋਏ ਜਖਮੀ

punjabusernewssite
3 Viewsਸੁਖਜਿੰਦਰ ਮਾਨ ਬਠਿੰਡਾ, 30 ਜੁਲਾਈ: ਐਤਵਾਰ ਬਾਅਦ ਦੁਪਿਹਰ ਸਥਾਨਕ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਉਪਰ ਭੁੱਚੋਂ ਨਜਦੀਕ ਫ਼ਲਾਈ ਓਵਰ ਉਪਰ ਅੱਧੀ ਦਰਜ਼ਨ ਦੇ ਕਰੀਬ ਕਾਰਾਂ ਵਿਚ...
ਚੰਡੀਗੜ੍ਹ

ਨਵੇਂ ਪਰਮਿਟ ਜਾਰੀ ਕਰਨ ਦੇ ਅਧਿਕਾਰ ਪੰਜਾਬ ਸਰਕਾਰ ਨੇ ਮੁੜ ਐਸ.ਟੀ.ਸੀ ਨੂੰ ਸੌਪੇਂ

punjabusernewssite
0 Viewsਟਰਾਂਸਪੋਰਟ ਮੰਤਰੀ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 29 ਜੁਲਾਈ: ਪੰਜਾਬ ਸਰਕਾਰ ਨੇ ਸੂਬੇ ਵਿਚ ਨਵੇਂ ਬੱਸ...
ਅਪਰਾਧ ਜਗਤ

ਫ਼ਿਰੌਤੀ ਲਈ ਸੁਨਿਆਰੇ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਗੈਂਗਸਟਰ ਅਰਸ ਡਾਲਾ ਸਹਿਤ ਅੱਠ ਨਾਮਜਦ, ਇੱਕ ਗ੍ਰਿਫਤਾਰ

punjabusernewssite
0 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 29 ਜੁਲਾਈ : ਵੀਰਵਾਰ ਦੀ ਦੇਰ ਰਾਤ ਨੂੰ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੋੜ ਮੰਡੀ ’ਚ ਸੁਨਿਆਰਿਆਂ ਦੀ ਦੁਕਾਨ ’ਤੇ ਗੋਲੀਆਂ...
ਪੰਜਾਬ

ਪੰਜਾਬ ਕੈਬਨਿਟ ਵੱਲੋਂ ਆਟਾ/ਕਣਕ ਦੀ ਲਾਭਪਾਤਰੀਆਂ ਦੇ ਘਰਾਂ ਵਿੱਚ ਪਹੁੰਚ ਨੂੰ ਦਿੱਤੀ ਪ੍ਰਵਾਨਗੀ

punjabusernewssite
1 Viewsਐਨ.ਐਫ.ਐਸ.ਏ. ਤਹਿਤ ਮਾਡਲ ਫੇਅਰ ਪ੍ਰਾਈਸ ਸ਼ਾਪਸ ਹੋਣਗੀਆਂ ਕਾਇਮ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 29 ਜੁਲਾਈ: ਲਾਭਪਾਤਰੀਆਂ ਨੂੰ ਆਟਾ/ਕਣਕ ਘਰਾਂ ਵਿੱਚ ਪੁੱਜਦੀ ਕਰਨ ਲਈ ਮੁੱਖ ਮੰਤਰੀ...
ਸਿੱਖਿਆ

ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਵਿਚ ਦਾਨੀ ਸੱਜਣਾਂ ਵੱਲੋਂ ਪੱਖੇ ਅਤੇ ਵਰਦੀਆਂ ਦਾਨ

punjabusernewssite
1 Viewsਸੁਖਜਿੰਦਰ ਮਾਨ ਬਠਿੰਡਾ, 29 ਜੁਲਾਈ : ਸਹਿਰ ਦੇ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਵਿਖੇ ਅੱਜ ਸਾਦਾ ਸਮਾਗਮ ਕਰਕੇ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ...
ਸਾਡੀ ਸਿਹਤ

ਆਯੂਸ਼ਮਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂੁਕ ਕਰਨ ਵਾਸਤੇ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

punjabusernewssite
0 Viewsਸੁਖਜਿੰਦਰ ਮਾਨ ਬਠਿੰਡਾ, 29 ਜੁਲਾਈ : ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ, ਜਿਸਨੂੰ ਆਯੂਸ਼ਮਨ ਕਾਰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਤਹਿਤ...
ਸਿੱਖਿਆ

ਸਿਲਵਰ ਓਕਸ ਸਕੂਲ ਵਿੱਚ ਲਗਾਈ ਸਾਇੰਸ ਟੈਕਨੋਲਜੀ ਅਤੇ ਭਾਸ਼ਾ ਸੰਬੰਧੀ ਪ੍ਰਦਰਸ਼ਨੀ

punjabusernewssite
0 Viewsਸੁਖਜਿੰਦਰ ਮਾਨ ਬਠਿੰਡਾ, 29 ਜੁਲਾਈ : ਸਿਲਵਰ ਓਕਸ ਸੀਨੀਅਰ ਸੈਕੰਡਰੀ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ‘ਐਕਸਪ੍ਰੈਸ਼ਨ ਐਂਡ ਕ੍ਰਿਏਸ਼ਨ- ਸਟੀਮਫੇਅਰ’...
ਖੇਡ ਜਗਤ

ਡੈਫ ਓਲੰਪਿਕ ਬੈਡਮਿੰਟਨ ‘ਚੋਂ ਸੋਨ ਤਮਗਾ ਜਿੱਤਣ ਵਾਲੀ ਸ਼੍ਰੇਆ ਸਿੰਗਲਾ ਦਾ ਬਠਿੰਡਾ ਪਹੁੰਚਣ ’ਤੇ ਕੀਤਾ ਭਰਵਾਂ ਸਵਾਗਤ

punjabusernewssite
0 Viewsਸੁਖਜਿੰਦਰ ਮਾਨ ਬਠਿੰਡਾ, 29 ਜੁਲਾਈ : ਪਹਿਲਾਂ ਹੀ ਖੇਡਾਂ ਤੇ ਸਿੱਖਿਆਂ ਦੇ ਖੇਤਰ ’ਚ ਨਵੀਆਂ ਬੁਲੰਦੀਆਂ ਨੂੰ ਛੂਹ ਕੇ ਬਠਿੰਡਾ ਦਾ ਨਾਮ ਰੋਸ਼ਨ ਕਰਨ...